Wednesday, September 30, 2020

New post!

ਬੇਕਦਰੇ, ਲੋਕਾਂ ਵਿੱਚ ਕਦਰ ਗਵਾ ਲਏਂਗਾ 🎼

New post!

RT @Wahenoor8: ਖ਼ੁਦ ਨੂੰ ਖ਼ੁਦ ਚੋਂ ਲੱਭਣਾਂ ਵੀ ਬਹੁਤ ਵੱਡੀ ਮਹਾਨਤਾ ਹੈ ~✨💫🌸

New post!

RT @Wahenoor8: ਸ਼ੁਕਰਾਨੇ 🤲🌸 https://t.co/iwtJPc4A81

New post!

RT @Wahenoor8: ਮਿਜਾਜ਼ ਯੂੰ ਹੀ ਚਿੜਚਿੜਾ ਮਤ ਕੀਜੀਏ ਕੋਈ ਬਾਤ ਛੋਟੀ ਕਰੇ ਤੋ ਦਿਲ ਬੜਾ ਕੀਜੀਏ~😇

New post!

RT @prabh_kaurr: Rashi da Tera dimaag Cooker 🤝 Khaali

New post!

RT @PunjabiSaanj: ਹਿਜਰ ਪਾਖੰਡ ਦਾ ਅੰਦਰ ਬਾਲੀ ਬੈਠਾ ਉਂਜ ਆਪਣੇ ਆਪ ਨੂੰ ਰੱਬ ਦਾ ਅਵਤਾਰ ਦੱਸਦਾ। "ਇਕ ਪਾਖੰਡੀ ਬਾਬਾ"

New post!

RT @Wahenoor8: ਜਿਕਰ ਤੁਸੀਂ ਆਪਣੀ ਭੈਣ ਲਈ ਸ਼ੇਰ ਉ ਤਾਂ ਬਹੁਤ ਵਧੀਆ , ਦੂਜਿਆਂ ਦੀ ਭੈਣ ਲਈ ਕੁੱਤੇ ਨਾ ਬਣੋ 🙏🏻

New post!

RT @golubeerji: You only get to choose the pronouns for yourself. It is others who get to choose the adjectives about you.

New post!

RT @hanjiokay: ਸ਼ੁਰੂ ਵਿੱਚ ਕਹਿੰਦੇ ਸੀ ਅਸੀਂ ਕੋਰੋਨਾ ਨੂੰ ਹਰਾਉਣਾ ਹੈ, ਫੇਰ ਕਹਿਣ ਲੱਗ ਗਏ ਕੇ ਕੋਰੋਨਾ ਨਾਲ ਹੀ ਜੀਣਾ ਪਵੇਗਾ। ਡਰ ਹੈ ਕਿਤੇ ਹੌਲੀ ਹੌਲੀ ਇਹ ਨਾ ਕਹਿ ਦੇਣ ਕੋਰੋਨਾ ਇੱਥੇ ਹੀ ਰਹੇਗਾ ਸਾਨੂੰ ਹੀ ਜਾਣਾ ਪਵੇਗਾ। 😂

New post!

RT @advGaganSidhu: ਭਾਰਤ ਵਿਚ ਇਕੱਲੀ ਨਿਰਬਆ,ਜਾਂ ਮਨੀਸ਼ਾ ਦਾ ਹੀ ਰੇਪ ਨਹੀਂ ਹੋਇਆ, ਸਗੋਂ ਕਿੰਨੇ ਹੀ ਇਹਤੋਂ ਜ਼ਿਆਦਾ ਭੈੜੇ ਰੇਪ ਹਰ ਘੜੀ ਹੋ ਰਹੇ ਨੇ ਜਿਨ੍ਹਾਂ ਦੀ ਆਵਾਜ਼ ਪੈਸੇ ਤੇ power ਦੇ ਸਿਰਤੇ ਦੱਬ ਦਿੱਤੀ ਜਾਂਦੀ ਹੈ, ਜਿਸ ਕਿਸੇ ਇਕ ਮਾਮਲੇ ਤੇ ਰਾਜਨੀਤੀ ਲੋਕਾਂ ਦੀ ਨਜ਼ਰ ਪੈ ਜਾਂਦੀ ਏ ਉਹ ਆਪਣੀਆ ਰੋਟੀਆਂ ਸੇਕਣ ਲਈ ਜਾਣ ਜਾਣ ਕੇ ਮਾਮਲਾ ਹਵਾ ਚ ਉਛਾਲਦੇ ਨੇ।

New post!

RT @4_Simplicity_: That urge to go and argue below someone's tweet to prove something. No, I don't need it!

New post!


New post!

RT @advGaganSidhu: ਪੁਲਿਸ ਆਪਣੀ ਡਿਊਟੀ ਇਮਾਨਦਾਰੀ ਤੇ ਸਹੀ ਢੰਗ ਨਾਲ ਕਰੇ ਤਾਂ ਕੋਈ ਵੀ ਅਪਰਾਧੀ ਅਦਾਲਤਾਂ ਤੋਂ ਬਚ ਨਹੀਂ ਸਕਦਾ, ਭਾਵੇਂ ਉਹ ਕਿਸੇ ਰਾਜ ਨੇਤਾ ਦਾ ਮੁੰਡਾ ਹੀ ਕਿਉਂ ਨਾ ਹੋਵੇ। ਮਨੀਸ਼ਾ ਦੇ ਦੋਸ਼ੀ ਪਕੜੇ ਗਏ ਨੇ, ਕਾਨੂੰਨੀ ਪ੍ਰੀਕਿਰਿਆ ਪੁਲਿਸ ਦੇ challan ਪੇਸ਼ ਕਰਨ ਤੋਂ ਬਾਅਦ ਹੀ ਸ਼ੁਰੂ ਹੋਣੀ ਐ।

New post!

RT @advGaganSidhu: ਭਾਰਤ ਵਿਚ Rape ਦੀ ਸਜ਼ਾ ਤੇ ਕਾਨੂੰਨ ਤਾਂ ਬਹੁਤ ਸਖ਼ਤ ਹੈ, ਕਮੀ ਸਿਰਫ਼ ਪੁਲਿਸ ਦੀ ਕਾਰਵਾਈ ਪ੍ਰੀਕਿਰਿਆ ਵਿਚ ਹੈ,ਜਿਨ੍ਹਾਂ ਦੀ ਵਜ੍ਹਾ ਕਰਕੇ ਅਪਰਾਧੀ ਬਚ ਨਿੱਕਲਦੇ ਨੇ,ਤੇ ਬਦਨਾਮ ਨਿਆਂ ਪ੍ਰਣਾਲੀ(ਅਦਾਲਤਾਂ)ਹੋ ਜਾਂਦੀਆਂ। ਸਿੱਧਾ ਐਨਕਾਊਂਟਰ ਕਰਕੇ ਕਿਸੇ ਵੀ ਮਾਸੂਮ ਨੂੰ ਮਾਰ ਦੇਣਾ,ਤੇ ਅਪਰਾਧੀ ਬਚਾਉਣਾ ਵੀ ਨਿਆਂ ਪ੍ਰਣਾਲੀ ਦੇ ਮੂੰਹ ਤੇ ਚਪੇੜ ਹੈ,

New post!

क्यों घटती हैं ऐसी घटनाएं? क्यों बेकाबू हो जाते हैं? 😔 #JusticeForManisha

New post!

RT @iamharisejaal: English : six workers Hindi : chemistry

New post!

RT @BadheshaGagan: Good morning from my side of the world peeps https://t.co/8nUqEVhVLA

New post!

RT @natureslover_s: A Picture is Worth... Elephant Having Fun 🙂 https://t.co/URrLUR6xdF

New post!

RT @_udtapunjabi: 😂 https://t.co/USsEn0KA8b

New post!

Its being 4-5 days that whenever I open twitter, this👇promoted tweet appears on timeline! Which creature is this in shadow? Kangaroo? https://t.co/6Sf6n8wfHW

New post!


New post!

I'm asking those who love the outdoors to post a picture. A picture that you took. Just a pic. No description. The goal is to regain peace and harmony without negativity. Please copy the text, put a picture on your page, and let's look at these beautiful pictures. Here's mine. https://t.co/7gusslqsEw https://t.co/gMGrwypO0f

New post!

ਫਾਇਦੇ ਗਿਣਾਤੇ ਤੇ ਬਿੱਲ ਲੈ ਆਂਦਾ; ਨੁਕਸਾਨਾਂ ਬਾਰੇ ਵੀ ਵਿਚਾਰ ਲੈਣਾ ਸੀ! #WeRejectFarmersAct

New post!

RT @NabheWalaRaman: कानून जनता के सहूलियत के लिए होता है ना की उनकी मुश्किलें बढ़ाने के लिए... #WeRejectFarmersAct

New post!

किसानों की बर्बादी ही मेरी दुल्हन है ~ केन्द्र सरकार! #WeRejectFarmersAct

New post!

RT @SharmilaLaunda: When you buy a car from Ikea https://t.co/kotvhpw2yV

New post!

RT @lamevaibhav: Bas jaldi se schools khul jaye, twitter pe thodi bheed kam hogi

New post!

RT @ManjotDhawan: Naake Te Jhuth Bolde frhe Gye Kde ??

New post!

RT @golubeerji: ‘Honey, I Shrunk the kids’ is a thing that Psychiatrists say after doing a counselling session with their children.

New post!

RT @NobharGill: It is fulfilment for a woman when another woman is impressed from her and love her, and that another woman shouldn't be her mother or sister, possibly a friend, a sister in law or a mother in law 😉

New post!

RT @MindExcavator: "Ruk ja O Dil deewane, Its none of your business,let the mind handle it."

New post!

New post!

Tuesday, September 29, 2020



New post!

RT @pamsmart260: ਕਾਗਜ਼ਾਂ ਵਿਚ ਜਾਮ ਹੋਇਆ, ਕਿਰਤੀਆਂ ਦਾ ਮਿਹਨਤਾਨਾ । ਇਸ ਤਰ੍ਹਾਂ ਜੰਗਾਲਿਆ ਹੈ, ਦਫ਼ਤਰਾਂ ਦਾ ਕਾਰਖ਼ਾਨਾ । #WeRejectFarmarsAct

New post!

RT @NabheWalaRaman: ਕਿਸਾਨੀ ਨੂੰ ਖ਼ਤਮ ਕਰਨ ਦੀਆਂ ਚਾਲਾਂ ਕਦੇ ਕਾਮਯਾਬ ਨਹੀਂ ਹੋਣਗੀਆਂ... #WeRejectFarmersAct

New post!

ਕੀ ਪੰਜਾਬ ਦੇ ਕਿਸਾਨਾਂ ਤੋਂ ਰਾਇ ਲਈ ਗਈ ਸੀ ਬਿੱਲ ਬਣਾੳੁਣ ਤੋਂ ਪਹਿਲਾਂ? ਇਸਲਈ #WeRejectFarmersAct

New post!

RT @Harjitk32610245: ਮੈ ਕਿਸਾਨ ਬੋਲਦਾ---- ਮੈ ਸਿਉਂਕ ਤੋ ਬਚਾਉਦਾਂ ਰਿਹਾ ਘਰ ਆਪਣਾ, "ਤੇ ਕੁੱਝ ਕੁਰਸੀ ਦੇ ਕੀੜੇ ਪੂਰਾ ਦੇਸ਼ ਖਾਹ ਗਏ!!!#WeRejectFarmersAct https://t.co/Lypdn17nwT

New post!

ਪੰਜਾਬ ਦਾ ਕਿਸਾਨ ਬੋਲਦਾ ਕਿ ਕੇਂਦਰ ਸਰਕਾਰ ਨੇ ਪੰਜਾਬ ਰੋਲਤਾ; ਇਸਲਈ #WeRejectFarmersAct

New post!


New post!


Monday, September 28, 2020

New post!

New post!

B Praak after visiting Dr. Batra and Lenskart showroom! https://t.co/YjDVuxbjra

New post!

RT @asg295: ਕਿਰਪਾ ਕਰਕੇ ਕੱਲ੍ਹ ਨੂੰ ਸਾਰੇ ਜਾਣੇ ਇਸ ਮੁਹਿੰਮ ਵਿੱਚ ਯੋਗਦਾਨ ਪਾਉ ਤਾਂ ਕਿ ਅੰਨੀ ਬੋਲ਼ੀ ਸਰਕਾਰ ਨੂੰ ਵਿਰੋਧ ਦਾ ਪਤਾ ਲੱਗ ਸਕੇ🙏 https://t.co/Q82OFmqor0

New post!

What is Canada; its always been ਕਨੇਡਾ! continue this.. https://t.co/McMEjaQlPK

New post!

RT @SharmilaLaunda: My hobbies include trying to close the elevator door before someone else gets on.

New post!

RT @CorporateSlavee: It is what it is! Sad reality https://t.co/smV5p2B4h0

New post!

RT @bm_varu: What is Milk’s boiling point? The exact point when you aren’t in Kitchen. 🙄

New post!

RT @_udtapunjabi: Yeh akela hee marega . https://t.co/h1zx8zjaKt

New post!

RT @TweetsofRP: @imskm11 Navdeep got addicted to tobacco now he his Navdeep Khaini.

New post!

RT @imskm11: 😅 https://t.co/7TNcNP4Ear

New post!

ਗੁਰਦਾਸ ਮਾਨ ਦਾ ਗਾਣਾ ਚੇਤੇ ਆ ਗਿਆ along with twist! ਅਖੇ ਟੰਗੇ ਰਹਿੰਦੇ; ਕਿੱਲੀਆਂ ਦੇ ਨਾਲ ਲਹਿੰਗੇ; ਜਿੰਨਾਂ ਨੂੰ ਰਾਤੀ ਯਾਰ ਮਿਲ ਗਏ 🎼 ਤਿੰਨ ਸ਼ਬਦ; ਦੁਰ ਫਿੱਟੇ ਮੂੰਹ!🤦‍♂ https://t.co/HN8qtBBrpQ

New post!


New post!

RT @connectwithms: Silence speaks a thousand words. Trouble is no one hears them.

New post!

New post!


New post!

RT @FugaciousOne: Beautiful day after those crazy rains #Drive #Bollywood https://t.co/lxtCmsfgVi

New post!

RT @hanjiokay: Good Morning Everyone Except Rahul Tewatia! 😂

New post!

RT @golubeerji: I’ve learnt my lesson. But it’d be nice if even the lesson learnt something about me.

New post!


Friday, September 25, 2020

New post!

RT @NabheWalaRaman: ਪਾਰਟੀਬਾਜੀ ਤੋਂ ਉੱਪਰ ਉੱਠ ਇਸ ਸਮੇਂ ਇੱਕ ਹੋਣ ਦੀ ਲੋੜ ਹੈ, ਜੇ ਅੱਜ ਅਸੀਂ ਕਿਸਾਨਾਂ ਦਾ ਸਾਥ ਨਾ ਦਿੱਤਾ ਤਾਂ ਸ਼ਾਇਦ ਕੁੱਝ ਜ਼ਿਆਦਾ ਦੇਰ ਹੋ ਜਾਵੇਗੀ... #SayNoToFarmBills

New post!

RT @TheSikhBlood: ਕਿਸਾਨਾਂ ਦਾ ਸ਼ੋਸ਼ਣ ਕਰਨਾ ਬੰਦ ਕਰੋ। #TakeBackFarmersAct

New post!

RT @Lakshiv17: ਬਾਪੂ ਸਵੇਰੇ ੩-੪ ਵਜੇ ਪਾਣੀ ਲਾਉਣ ਵੇਲੇ ਸੱਪਾਂ ਦੀਆ ਸਿਰੀਆ ਤੇ ਪੈਰ ਰੱਖ ਕੇ ਲੰਘ ਜਾਦਾਂ ਸੀ, ਜਿਹੜਾ ਸੱਪਾਂ ਤੋ ਨਹੀਂ ਡਰਿਆ ਉਹ ਸਪੋਲਿਆ ਤੋ ਕਿਵੇਂ ਡਰ ਜਾਉ ? #SayNoToFarmBills

New post!

RT @NabheWalaRaman: Jai Jawan Jai Kisan #SayNoToFarmBills

New post!

RT @NabheWalaRaman: #SayNoToFarmBills https://t.co/dqaeZfEzsh

New post!

RT @Lakshiv17: ਬਜ਼ੁਰਗਾਂ ਦੇ ਖੇਤਾਂ ਵਿੱਚ ਵਹਾਏ ਪਸੀਨੇ ਨਾਲ ਅਸੀਂ AC ਤੱਕ ਪਹੁੰਚੇ ਹਾਂ, ਹੁਣ ਸਮਾਂ ਉਸ ਪਸੀਨੇ ਦਾ ਥੋੜਾ ਵਿਆਜ ਲਾਉਣ ਦਾ.. #SayNoToFarmBills

New post!

RT @Bluntdeep: ਕਿਸਾਨ ਹੈ ਤਾਂ ਖੁਸ਼ਹਾਲੀ ਹੈ। #SayNoToFarmBills

New post!

RT @NabheWalaRaman: ਕਰਕੇ ਸ਼ਾਹੂਕਾਰਾਂ ਨਾਲ ਸੌਦਾ, ਅੱਜ ਅੰਨਦਾਤਾ ਸੜਕਾਂ ਤੇ ਰੌਲ ਦਿੱਤਾ ।। #TakeBackFarmersAct

New post!

RT @NabheWalaRaman: ਹਾਂਜੀ ਕੌਣ ਕੌਣ ਹਾਜਰ ਹੈ ਟਰੈਂਡ ਵਿੱਚ ਹਿੱਸਾ ਪਾਉਣ ਲਈ... #SayNoToFarmBills

New post!

RT @Ludhianviz: ਸਰਕਾਰ ਹੁਣ ਇਹ ਵੀ ਨਹੀ ਕਹਿ ਸਕਦੀ ਕਿ ਕਰੋਨਾ ਨਹੀ ਹੈ, ਜੇ ਕਹਿੰਦੀ ਹੈ ਨਹੀ ਹੈ ਤੇ ਫਿਰ ਪਹਿਲਾ ਕੀ ਸੀ ? ਕਰੋਨਾ ਸੀ ਵੀ ਕਿ ਨਹੀ। ਸਬ ਗੋਲਮਾਲ ਹੈ। #covid19isscam

New post!

RT @RamnsekhonRamn: ਜੇ ਤੁਸੀਂ ਥੱਕ ਚੁਕੇ ਹੋ ਤਾਂ ਤੁਸੀਂ ਅਣਥੱਕ ਕਿਸਾਨ ਦੇ ਘਰੋਂ ਨਹੀਂ ਹੋ। #TakeBackFarmersAct

New post!

RT @NabheWalaRaman: ਡੱਟ ਕੇ ਪ੍ਰਦਰਸ਼ਨ ਕਰੋ ਸਾਰਾ ਪੰਜਾਬ ਤੁਹਾਡੇ ਨਾਲ ਹੈ #TakeBackFarmersAct

New post!

New post!




New post!


New post!


New post!


New post!

Tuesday, September 15, 2020

New post!

RT @ranjitkamboz: ਕਿਸਾਨਾਂ ਨਾਲ ਹੀ ਇਨਾਂ ਧੱਕਾ ਕਿਉ ਹੁੰਦਾ? ਕਿਸਾਨ ਬਜਾਓ ਪੰਜਾਬ ਬਜਾਓ🌾🙏

New post!

RT @karanbirtinna: Punjabis love to party so much that one time my parents hadn't attended a party for many months so they decided to arrange my marriage.

New post!

RT @gurpreet_roma93: ਅਜੀਬ ਚੀਜਾਂ ਬਣਾਈਆਂ ਕੁਦਰਤ ਨੇ ਇੱਕ ਤਿੱਤਲੀ ਦੇਖੀ ਨਿੱਕੀ ਜਿਹੀ , ਜੋ ਕੀ ਸਿੱਧਾ ਮੂੰਹ ਵੱਲ ਉੱਡਣ ਦੀ ਵਜਾਏ ਉਲਟਾ ਉੱਡ ਰਹੀ ਸੀ 🤦😂😂😂😂

New post!

RT @4_Simplicity_: Kid attended a White Hat Junior demo coding class all by himself due to interest in coding. The teacher frm WH said it was her last season for the day & was drained but the moment she starting talking to kid her energy levels soared.she said the intelligence is beyond compare. +

New post!

RT @amitanatverlal: Shortest motivational word: Try

New post!

RT @TweetsofRP: DP ek.. upload anek...

New post!

RT @GurleenSekhon_: ਅੱਜ ਜਨਮਦਾਤਾ ਸਪੑੇਹਾਂ ਪੀਕੇ ਮਰ ਰਿਹਾ ਹੈ ਅਤੇ ਉਸਦੇ ਨਿਆਣੇ ਖੇਤਾਂ ਚ' ਉੱਗ ਰਿਹਾ ਜ਼ਹਿਰ ਖਾਕੇ🖤🥀

New post!

RT @GurleenSekhon_: ਅੱਜ ਬਜ਼ੁਰਗ ਹੱਕਾਂ ਪਿੱਛੇ ਲੜ੍ਹ ਰਹੇ ਨੇ ਅਤੇ ਨੌਜਵਾਨ ਕਲਾਕਾਰਾਂ ਪਿੱਛੇ।🖤🥀

New post!

RT @GurleenSekhon_: ਪੰਜਾਬ ਦੀ ਤੑਾਸਦੀ (A Thread👇🏻)🖤🥀

New post!

RT @M4ND339: ਸ਼ੋਸ਼ਲ ਮੀਡੀਆ ਤੇ ਬਹਿ ਕੇ ਸ਼ੋਸ਼ਲ ਮੀਡੀਆ ਨੂੰ ਹੀ ਭੰਡੀ ਜਾਣਾ ਕਿੱਧਰੋਂ ਸਹੀ ਹੋਗਿਆ ਜੀ। ਮਾੜੈ ਤਾਂ ਅਕਾਊਂਟ ਡਲੀਟ ਕਰੋ ਤੇ ਸੁਖੀ ਵੱਸੋ । 😊🤫

New post!

RT @KaranDua_: ਜਿੰਨਾ ਚਿਰ ਕਿਸੇ ਕੰਮ ਨੂੰ,ਘਰ ਨੂੰ ਤੁਸੀਂ ਅਪਣਾਉਂਦੇ ਨੀ ਭਾਵ ਆਪਣਾ ਨੀ ਮੰਨਦੇ , ਓਹਨਾ ਚਿਰ ਨਾ ਤੁਹਾਡਾ ਕੰਮ 'ਚ ਦਿਲ ਲੱਗੇ ਨਾ ਘਰ 'ਚ | ਜੇ ਸੰਪੂਰਨ ਹੋਣਾ ਤਾਂ ਅਪਣਾਉਣਾ ਪਉ |

New post!

RT @PunjabiSaanj: In future ਵਿਆਹ ਇਹਦਾ ਹੋਣਗੇ ਕੁੜੀ ਦੇ Instagram ਤੇ 1 ਮਿਲੀਅਨ followers ਨੇ Twitter ਉੱਤੇ 2 ਮਿਲੀਅਨ followers ਨੇ ਮੁੰਡਾ ਓਹ ਚਾਹੀਦਾ ਜੀਹਦੇ Instagram te 2 ਮਿਲੀਅਨ followers ਹੋਣ ਤੇ twitter ਉੱਤੇ 4 ਮਿਲੀਅਨ followers ਹੋਣ।

New post!

RT @grewalarsh: I don’t know who needs to read this but there you go! https://t.co/7bYri2e8bs

New post!

RT @hanjiokay: ਢਿੱਡ ਘਟਾਉਣ ਦੇ ਲਈ ਕਿਸੇ ਨੇ ਸਲਾਹ ਦਿਤੀ ਕੇ ਸਾਈਕਲ ਚਲਾਇਆ ਕਰੋ, 2 ਮਹੀਨੇ ਤਕ ਨਾ ਘਟਿਆ ਤਾਂ ਪਤਾ ਲੱਗਾ ਕਿ ਪਿੱਛੇ ਬੈਠਣ ਨਾਲ ਨਹੀਂ ਸਾਈਕਲ ਚਲਾਉਣੀ ਪਵੇਗੀ। 😂

New post!

RT @Lakshiv17: @Bluntdeep ਲੋਕ ਦੇਖਦੇ ਨੇ, ਇਹ ਦਿਖਾਉਦੇ.. ਜਦੋ ਦੇਖਣਾ ਬੰਦ ਕਰ ਦੇਵਾਂਗੇ, ਇਹਨਾਂ ਨੂੰ ਵੀ ਸਮਝ ਆਉ.. ਸਾਡੇ ਗਵਾਂਡੀ ਸ਼ਾਮ ਨੂੰ 7 ਵਜੇ ਅਰਨਬ ਨੂੰ ਲਾ ਲੈਦੇ ਨੇ ਉੱਚੀ ਆਵਾਜ ‘ਚ ਦੂਰਦਰਸ਼ਨ ਵਾਲੇ ਕਦੇ ਨਹੀਂ ਕਰਦੇ, ਤਾਂ ਹੀ ਲੋਕ ਦੇਖਦੇ ਨਹੀਂ

New post!

RT @Bluntdeep: ਜਦੋਂ ਕੋਈ ਵੀ ਮਸ਼ਹੂਰ ਹਸਤੀ ਨੂੰ ਜੇਲ ਹੁੰਦੀ ਹੈ...ਚਾਹੇ ਓਹ ਕੋਈ ਫਿਲਮੀ ਜਗਤ ਦੀ ਹਸਤੀ ਹੋਵੇ ਜਾਂ ਕੋਈ ਬਲਾਤਕਾਰੀ ਬਾਬਾ! ਭਾਰਤੀ ਮੀਡੀਆ ਵਾਲੇ ਕੈਮਰਾਮੈਨ ਸੁਰੇਸ਼ ਕੇ ਸਾਥ ੩-੪ ਰਾਤਾਂ ਓਹਨਾ ਨਾਲ ਜੇਲ ਚ ਹੀ ਗੁਜ਼ਾਰਦੇ ਅਾ! ਲੱਖ ਦੀ ਲਾਹਨਤ ਇਹਨਾ ਪੱਤਰਕਾਰਾਂ ਤੇ ਜੋ ਇਹ ਚਵਲਾ ਮਾਰਦੇ।

New post!

RT @iamritpal_singh: ਜਦੋਂ ਦੁਸ਼ਮਣ ਬੂਹੇ ਤੇ ਆਜੇ , ਘਰ ਦੇ ਅੰਦਰੂਨੀ ਝਗੜੇ ਮੁੱਕ ਜਾਣੇ ਚਾਹੀਦੇ ਆ - ਨਰਿੰਦਰ ਸਿੰਘ ਕਪੂਰ

New post!

RT @annie_akshay: ਰੱਬ ਕਹਿੰਦਾ ਤੂੰ ਰੱਬ ਬਣ ਗਈ ਹੋਰ ਕੁਝ ਤੂੰ ਮੇਰੇ ਤੋਂ ਮੰਗਦੀ ਨੀ 🤩🤩 https://t.co/8UsZUZXsCZ

New post!

RT @KaranDua_: ਜਿਹਨੂੰ ਤੁਸੀਂ ਹਰ ਭੇਤ ਦਿੰਨੇ ਓਂ ਜੇ ਉਹ ਤੁਹਾਨੂੰ ਭੇਤ ਨਹੀਂ ਦਿੰਦਾ ਤਾਂ ਗਲਤੀ ਓਹਦੀ ਨਹੀਂ ਤੁਹਾਡੀ ਹੈ |

New post!

RT @hanjiokay: ਅੱਖਾਂ ਭਰ ਆਈਆਂ ਜਦੋਂ ਘਰਦਿਆਂ ਨੇ ਕਿਹਾ ਪੁੱਤਰਾ ਕੋਈ ਤੂੰ ਵੀ ਅਜਿਹਾ ਨਾਮ ਕਰ ਇਸ ਜੱਗ ਤੇ ਕੇ ਸਾਨੂੰ ਵੀ ਲੋਕ ਤੇਰੇ ਨਾਮ ਨਾਲ ਜਾਨਣ ਲੱਗ ਜਾਣ। 😭😂

New post!

RT @TweetsofRP: Thread on life of Engineers..

New post!

RT @_udtapunjabi: Random person : twitter sucks, I am leaving . Everyone on twitter : https://t.co/3rkSQplLrt

New post!

RT @komal_S20: Oh no naah I beg I don't want memes on my name please https://t.co/iLuli1WQFl

Monday, September 14, 2020

New post!

RT @karanbirtinna: We have become a superficial society. Our aims are so mundane. We judge a person on trivialities like who has the best body, who has the best cellphone, who has the most designer clothes. When our aim should be to judge a person by the number of his followers.

New post!

RT @aapkadharam: Har Bhash se mohabbat hai ..... आप के धर्म ने हिंदी का भी जी भर के आनंद लिया 🙏 https://t.co/g51LmaQTsz

New post!

RT @vxsuals: https://t.co/kiTf3dQZt3

New post!

RT @namitaj68: हिंदी एक युवा भाषा है जो अन्य भाषाओं से न बेहतर है न कमतर| हिंदी की गरिमा बनाए रखने के लिए ज़रूरी है कि इसे किसी पर भी थोपा न जाए| जो हिंदी बोलते हैं, पढ़ते हैं, पसंद करते हैं, उन सबको हिंदी दिवस की शुभकामनाएं|

New post!

Which song would you like to dedicate your lover? Terrorist: ਜੀ ਚਿਤ ਕਰੇ ਸੱਜਣਾ ਦੇ ਵਿਹੜੇ, ਬੰਬ ਬਣ ਕੇ ਫੱਟ ਜਾਵਾਂ 🎼

New post!

RT @4_Simplicity_: Today I mustered enough courage & said *Not Interested* ....when Twitter asked yet again for the app rating. I hope they know to take No for an answer! 😄

New post!

RT @jatt_junction: ਅਸੀਂ ਬਲਦਾਂ ਵਾਲੇ ਜੱਟ ਹਾਂ ਅਸੀ ਕੋਠੀਆ ਕਾਰਾ ਵਾਲੇ ਨਹੀਂ ਹੈਗੇ , ਸਾਡੇ ਬੱਚੇ ਪੜ੍ਹ ਲਿਖ ਕੇ ਬੇਰੁਜ਼ਗਾਰ ਨੇ ,ਕੁਝ ਰੋਜੀ ਰੋਟੀ ਦੀ ਤਲਾਸ਼ ਚ ਵਿਦੇਸ਼ੀ ਹੋ ਗਏ ਨੇ । ਅਸੀ ਤਿੰਨ ਵਜੇ ਉਠਕੇ ਗੁਰੂਘਰ ਜਾਕੇ ਸਰਬੱਤ ਦਾ ਭਲਾ ਮੰਗਣ ਵਾਲੇ ਜੱਟ ਹਾਂ । https://t.co/mNIwRr7Pbe

New post!

RT @pamsmart260: ਆਹ ਵੀ ਟੈਮ ਸੀ ਪਿੰਡਾਂ ਚ ਕ੍ਰਿਕੇਟ ਖੇਡਦੇ ਟੈਮ ਚਵਿੰਗਮ ਚੱਬਣ ਅਲੇ ਮੁੰਡੇ ਵੀ ਆਪਣੇ ਆਪ ਨੂੰ ਇੰਟਰਨੈਸ਼ਨਲ ਖਿਡਾਰੀ ਤੋਂ ਘੱਟ ਨਹੀਂ ਸੀ ਸਮਝਦੇ। 🤣

New post!

RT @advGaganSidhu: ਜੇ ਫ਼ੈਸਲਾ ਕਰ ਲਓ ਕਿ ਇਹ ਕੰਮ ਕਰਨਾ ਹੈ, ਤਾਂ ਮਨ ਲੋੜੀਂਦੀ ਸਰੀਰਕ-ਤਾਕਤ ਅਤੇ ਢੰਗ-ਤਰੀਕੇ ਆਪੇ ਉਪਜਾਵੇਗਾ।

New post!

RT @4_Simplicity_: The last thing you could do is be offended with the first day of the week. Don't!

New post!

RT @jeetofcourse: @FugaciousOne Milk after seeing ur tea pics: https://t.co/oH4kZPbkCS

New post!

RT @FugaciousOne: Each day is a gift. So thank God in the evening for the wonderful gift of today. #blessed #EveningDrive #sunset https://t.co/CUdAy102Aj

New post!

RT @Whiz_Divine: 🤣🤣 https://t.co/3FkhemGoCG

New post!

RT @golubeerji: Setting new benchmarks for being dedicated to a cause :) https://t.co/LupWoHhtKu

New post!

RT @ssiimrran: ਸਾਡਾ ਇੱਕ ਅਸੂਲ ਆ ਛੋਟਿਆ ਨਮਕੀਨ ਦਾ ਪੈਕਟ ਵੱਡਾ ਹੋਵੇ ਜਾਂ ਛੋਟਾ ਇੱਕੋ ਵਾਰੀ ਚ ਮੁਕਾ ਕੇ ਹਟੀ ਦਾ

New post!

RT @ssiimrran: @Superman_Sandhu ਮੈਂ ਕੰਮ ਤੋਂ ਵਾਪਿਸ ਆਇਆ ਤਾਂ ਦੇਖਿਆ ਕਿ ਨਾਲ ਦੇ ਨੇ ਅੱਧਾ ਕੁ ਪੈਕਟ ਖਾ ਕੇ ਬਾਕੀ ਮੇਰੇ ਬਿਸਤਰੇ ਤੇ ਰੱਖਿਆ ਸੀ। ਤਾਂ ਮੂੰਹੋਂ ਇਹ ਗੱਲ ਨਿਕਲ ਗਈ, ਫੇਰ ਆਪਾਂ ਟਵੀਟ ਕਰਤੀ 😂

New post!

RT @OkayRashid: Naam me kya rakha hai Noun ko khabar hai na mujhko

New post!

RT @HasnaZaruriHai: जीवन में क्या करना है ये रामायण बताती है. जीवन में क्या नहीं करना ये महाभारत सिखाती है. और जीवन कैसे जीना है ये भगवद्गगीता समझाती है.

New post!

RT @HasnaZaruriHai: आज गांव में हेयर कटिंग कराई तो पता चला कि... बांगर सीमेंट वाला बुड्ढा सही बोलता था " सस्ता नाई सबसे अच्छा "।

New post!

RT @itchymissy: I guess Shashi Tharoor must have confessed to Sunanda's murder ,just that we didn't get what he said .

New post!

RT @ArshdeepKaurGg: ਪਿੰਡ ਦੀ ਸੋਹਣੀ ਸਵੇਰ 🌞 https://t.co/StmXJ8Ej87

New post!

RT @imskm11: Fish humesha aTank ke saaye me rehti hai !

New post!

Dream of @Ludhianviz; ਅਖੇ ਜੰਮਿਆ ਸੀ ਜਦੋਂ ਮੈਂ, ਕਨੇਡਾ ਵਿਖੇ ਪਿਆ ਸੀ 🎼 https://t.co/CbDeikFwxh

New post!

RT @missnimbupaani: Savdhani Hatti, aaloo puri batti🤣🤣 https://t.co/p0xEnTiGbf

New post!

RT @jessedhammu: We are swiftly moving from the Information Age to the Misinformation Age.

New post!

RT @paulbarbar_II: My wife just told me I am right and that she’s sorry. I’m not used to this. What do I do next?

New post!

RT @MindExcavator: This Chetan Bhagat - Shashi Tharoor mutual admiration society is getting nauseating.

New post!

RT @NabheWalaRaman: Chetan Bhagat Right Now : https://t.co/udxk6trJeR https://t.co/jaNIvVMNma

New post!

RT @pamsmart260: ਜੇਕਰ ਤੁਸੀ ਸਮੋਸੇ ਵਾਲੀ ਚਟਨੀ ਦੀ ਰਬੜ ਖੋਲੇ ਬਿਨਾ ਹੀ, ਸਾਈਡ ਤੋਂ ਦੰਦ ਨਾਲ ਛੇਦ ਕਰ ਕੇ ਚਟਨੀ ਕੱਢਦੇ ਹੋ 🤔🙄 ਤਾਂ ਤੁਹਾਡੇ ਚ ਸਬਰ ਤੇ ਧੀਰਜ ਬਿਲਕੁਲ ਨਹੀਂ

New post!

RT @pamsmart260: ਟੀਚਰ: ਅੱਜ ਦੀ ਆਨਲਾਈਨ ਕਲਾਸ ਖਤਮ, ਕੋਈ ਡਾਊਟ ਹੈ ਤਾਂ ਪੁੱਛ ਲਓ 🤔🙄 ਪੰਜਾਬੀ ਸਟੂਡੈਂਟ: ਮੈਡਮ ਜੀ ਵਿਚਕਾਰ ਜੋ ਤੁਹਾਨੂੰ ਚਾਹ ਦੇਣ ਆਇਆ ਸੀ, ਉਹ ਤੁਹਾਡਾ ਪਤੀ ਸੀ? 😂

New post!

RT @sarabjitsidhu91: ਹੁਨਰ ਏ ਜਿੰਦਗੀ ਬਸ ਸਿਖਤੇ ਹੀ ਚਲੇ ਆਏ।

New post!

RT @pamsmart260: ਕਹਿੰਦੇ ਬੰਦਾ ਹਰ ਦੁੱਖ-ਤਕਲੀਫ਼ ਵਿਚੋਂ ਲੰਘ ਸਕਦਾ ਹੈ ਪਰ ਜਿੱਥੇ ਘਰੇ ਪੋਚਾ ਲੱਗਿਆ ਹੋਵੇ ਓਥੋਂ ਕਦੇ ਨਹੀਂ🙄

New post!

RT @pamsmart260: ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਆਪਣੇ ਗੁੱਸੇ ਦਾ ਇਜ਼ਹਾਰ ਦਰਵਾਜ਼ੇ ਨੂੰ ਜ਼ੋਰ ਨਾਲ ਬੰਦ ਕਰਕੇ ਕੀਤਾ ਜ਼ਾਦਾ ਹੈ 😃😂😛🤣

New post!

RT @pamsmart260: ਅੰਦਾਜ਼ੇ ਕਦੀ ਵੀ ਅਸਲੀਅਤ ਨਹੀਂ ਹੁੰਦੇ ਅਤੇ ਅਸਲੀਅਤ ਦਾ ਕਦੀ ਵੀ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ !

New post!

RT @pamsmart260: ਬਹਿਸ ਦਾ ਮਤਲਬ- ਮੈਂ ਸਹੀ ਤੂੰ ਗਲਤ 🙊 ਪਿਆਰ ਦਾ ਮਤਲਬ- ਤੂੰ ਸਹੀ ਬਸ ਤੂੰ ਹੀ ਸਹੀ 🤷 ਅਤੇ ਵਿਆਹ ਬੰਦੇ ਦੇ ਵਿਚਾਰ - ਬਸ ਪਤਨੀ ਹੀ ਸਹੀ ਹੁੰਦੀ ਹੈ 😀😂

New post!

RT @pamsmart260: ਜਿਸਦਾ ਕੋਈ ਨਹੀਂ ਹੁੰਦਾ ਉਸ ਦੀਆਂ ਟਵੀਟਰ ਤੇ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ 😂😍

New post!

RT @Bluntdeep: Break-up are painful! ਕਦੇ ਆਪਣੇ ਹੱਥੀਂ ਲਾਏ ਦਰੱਖਤ ਨੂੰ ਵੱਡਾ ਹੋਏ ਤੇ ਵੱਢਿਆ ਮਜਬੂਰੀ ਚ?

Sunday, September 13, 2020

New post!

RT @PunjabiSaanj: ਤੂੰ ਓਹ ਹੈਂ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ

New post!

ਦੋਗਲਾ ਹੋਣਾ ਕੀ ਹੈ? ਕੋਸ਼ਿਸ਼ ਕਰਕੇ ਵੇਖੋ ਤੇ ਤੁਲਨਾ ਕਰੋ ਆਪਣੇ ਹੀ ਵਿਚਾਰਾਂ ਦੀ; ਹੁਣ ਦੇ ਤੇ ਓਦੋਂ ਦੇ ਜਦੋਂ ਤੁਸੀਂ ਹੋਸ਼ ਸੰਭਾਲੀ ਸੀ! ਜਿਵੇਂ ਜਿਵੇਂ ਗਿਆਨ ਵਧਿਆ; ਦੋਗਲਾਪਨ ਵੀ ਵਧਦਾ ਗਿਆ! ਦੋਗਲਾ ਸ਼ਬਦ ਇੱਕ ਨਕਾਰਾਤਮਕ ਸੋਚ ਵਜੋਂ ਪ੍ਰਚਲਿਤ ਐ; ਜੇ ਸਕਾਰਾਤਮਕ ਪੱਖੋਂ ਵੇਖੀਏ ਤਾਂ ਬਦਲਾਅ ਐ! ਇਸਦਾ ਨਫਾ/ਨੁਕਸਾਨ ਹਾਲਾਤਾਂ ਅਨੁਸਾਰ ਐ!

New post!

RT @jessedhammu: ਸਭ ਤੋਂ ਫਾਈਦੇਮੰਦ ਬਿਜਨੈਸ ਹੁੰਦੈ ਡਰ ਦਾ ਬਿਜਨੈਸ। ਪਹਿਲਾਂ ਲੋਕਾਂ ਨੂੰ ਡਰਾ ਦੋ, ਫੇਰ ਓਹਨਾਂ ਨੂੰ ਉਸ ਡਰ ਦਾ ਤੋੜ ਵੇਚ ਦੋ। ਉਦਾਹਰਣ ਵਜੋਂ, ਪਹਿਲਾਂ ਲੋਕ ਖੂਹੀਆਂ ਨਲਕਿਆਂ ਦਾ ਪਾਣੀ ਮਿੱਠਾ ਜਾਣ ਕੇ ਪੀਂਦੇ ਸੀ, ਫੇਰ ਹੇਮਾ ਮਾਲਣੀ ਕਹਿੰਦੀ, RO ਲਵਾਓ ਨਹੀਂ ਤਾਂ ਮਰ ਜੋਂਗੇ। ਬੱਸ ਓਂਵੇਂ ਹੁਣ ਲੋਕਾਂ ਨੂੰ ਸਿਸੀਆਂ ਫੜਾ ਤੀਆਂ, ਹੱਥ ਸਾਫ ਕਰਨ ਨੂੰ।

New post!

RT @Singhlicious: Hrithik Roshan going to commit a new crime in dhoom 2 Script writers: https://t.co/u7Izs8hRZX

New post!

RT @pure_singh: Aapki Nazron ne Samjhaa Pyaar ke Naa-Kaabil mujheyy

New post!

https://t.co/JyFbjeZr1A https://t.co/JJnzyggWYd

New post!

RT @khadumo: ਰੱਬ ਤੋਂ ਡਰ ਬੰਦਿਆ। ਜੇ ਰੱਬ ਤੋਂ ਨਹੀਂ, ਤਾਂ ਆਵਦੇ ਆਪ ਤੋਂ ਡਰ ਬੰਦਿਆ।

New post!

RT @M4ND339: ਮਿੰਨੀ ਕਹਾਣੀ - (ਇਮਾਨਦਾਰ ਬੰਦਾ) 🧐 https://t.co/K0XsYqen3K

New post!

ਹੈਪੀ ਬਰਥ ਡੇ @advGaganSidhu 😇

Saturday, September 12, 2020

New post!

RT @Singhlicious: Me: Hum dono ne apne raste badal liye Friend: kyu? Me: kyunki route gayi hai wo mujhse

New post!

RT @Sukhwindo: @PunjabiSaanj @Read2smile ਨੀਂਦ ਅਸਥਾਈ ਮੌਤ ਮੌਤ ਸਥਾਈ ਨੀਂਦ।

New post!

RT @PunjabiSaanj: ਹਰ ਰੋਜ਼ ਮੈਂ ਮਰਦਾ ਹਰ ਰੋਜ਼ ਮੈਂ ਜਿਊਂਦਾ ਰਾਤ ਨੂੰ ਮੈਂ ਮਰ ਜਾਣਾ ਦਿਨ ਨੂੰ ਮੈਂ ਫਿਰ ਜਿਊਂਦਾ ਹੋ ਜਾਣਾ

New post!

RT @HasnaZaruriHai: आज का ज्ञान.......... https://t.co/tqVR0qvyj7

New post!

RT @NobharGill: M in Media stands for https://t.co/rWEX8O5EAp https://t.co/fxWLJ002kK

New post!

RT @Dumpedguay: 😂 https://t.co/aULE1gqwar

New post!

ਅਖੇ ਬਹਿ ਕੇ ਵੇਖ ਜਵਾਨਾਂ; ਬਾਬੇ ਝੂਮਰ ਪਾੳੁਂਦੇ ਨੇ 🎼 https://t.co/lvqx4zuRFj

New post!

RT @Bluntdeep: ਰਲਾਇਆ ਹੋਇਆ ਸੀਮੇਂਟ ਰੇਤਾ ਬਚ ਗਿਆ ਸੀ, ਮਿਸਤਰੀ ਕਹਿੰਦਾ ਲਾ ਦਿਓ, ਸਵੇਰੇ ਤਕ ਜੰਮ ਜਾਣਾ ਨਹੀਂ ਤੇ। https://t.co/crcFgcMDe9

New post!

ਅਖੇ ਬਹਿ ਕੇ ਵੇਖ ਜਵਾਨਾਂ; ਬਾਬੇ ਲੁੱਡੀਆਂ ਪਾੳੁਂਦੇ ਨੇ 🎼 https://t.co/lvqx4zuRFj

New post!

RT @NabheWalaRaman: Ishar Singh Lal Singh Chanda Singh Sundar Singh Ram Singh Uttar Singh Sahib Singh Hira Singh Daya Singh Jivan Singh Bhola Singh Narayan Singh Gurmukh Singh Jivan Singh Gurmukh Singh Ram Singh Bhagwan Singh Bhagwan Singh Buta Singh Jivan Singh Nand Singh The 21 Sikh #SaragarhiDay

New post!

RT @SharmilaLaunda: Normal people see a grasshopper. Special people see a lion wearing sunglasses. https://t.co/fT998j4Mlr

New post!

RT @tweetofyamraaj: Saap to nikal gaya ab bewajah Lathi kyon peeti ja rahi hai???

New post!

RT @ManjotDhawan: Bomboclaat 👀 https://t.co/p73PGVmVL3

New post!

RT @jessedhammu: No guts no glory No legend no story. #SaragarhiDay https://t.co/He0qi6My6n

New post!

RT @SharmilaLaunda: 😂 https://t.co/fNTkELTegh

New post!

RT @NabheWalaRaman: भारत के मौजूदा हालात के लिए कमज़ोर विपक्ष भी जिम्मेदार है....

New post!

RT @Bluntdeep: Customer (on phone): Bhaji! We just bought mass gainer from you, there is no scoop in it! Me: this is not possible, kadchi maar ke vekho! Customer (calls back): Mil gya bhaji, thalle gya si. { It's very common, Don't panic}

New post!

RT @pamsmart260: ਆਦਮੀ ਕਿੰਨ੍ਹਾਂ ਵੀ ਅਨਪੜ੍ਹ ਕਿਉਂ ਨਾ ਹੋਵੇ.. ਫੀਮੇਲ ਦੀ ਪੋਸਟ ਤੇ... "Nais pik"ceut ji ਲਿਖ ਹੀ ਲੈਂਦਾ 😂

New post!

RT @4_Simplicity_: Beautiful day but to be spent at work. Call of duty! #morning https://t.co/B4UxGeyL99

New post!

RT @Ludhianviz: Hey Alexa! Alexa - Vehli nahi hegi

New post!

RT @ihslohat: ਸਮੇਂ ਨਾਲ਼ ਬੰਦੇ ਨੂੰ ਬਹੁਤ ਗੱਲਾਂ ਦੀ ਸਮਝ ਆਉਂਦੀ ਅਾ ਜੋ ਪਹਿਲਾਂ ਨਹੀਂ ਹੁੰਦੀ। ਹਰੇਕ ਕਲਕਾਰ ਦੇ ਗੀਤਾਂ ਚ ਪਕਿਆਈ ਸਮੇਂ ਨਾਲ਼ ਈ ਆਈ ਅਾ, ਪਹਿਲਾਂ ਓਹ ਗੀਤ ਗਾਉਂਦੇ ਅਾ ਜੋ ਸਮੇਂ ਦੇ ਹਿਸਾਬ ਨਾਲ ਚੱਲਦੇ ਅਾ, ਥੋੜੇ ਸੈੱਟ ਹੋਕੇ ਨਵੇਂ ਤਜ਼ਰਬੇ ਕਰਦੇ ਅਾ ਫ਼ੇਰ। ਢੰਡਰੀਆਂ ਵਾਲੇ ਬਾਬੇ ਦੀਆਂ ਪਹਿਲਾਂ ਤੇ ਹੁਣ ਦੀਆਂ ਗੱਲਾਂ ਸੁਣੋ, ਫ਼ਰਕ ਲੱਗੂ ਪਤਾ।

New post!

RT @KaranDua_: ਚਾਰ ਕੁ ਸਾਲ ਪਹਿਲਾਂ ਮਈ ਪਾਪਾ ਨੂੰ ਕਹਿੰਦਾ ਸੀ ਕੇ ਸਮਾਰਟਫੋਨ ਰੱਖੋ ਤੇ ਕੀਪੈਡ ਵਾਲਾ ਛੱਡ ਦੋ | ਪਾਪਾ ਕਹਿੰਦੇ ਸੀ ਇਹ ਵੇਹਲੇ ਲੋਕਾਂ ਲਈ ਆ | ਜਿਹਨੇ ਕੰਮ ਕਰਨਾ ਉਹ ਸੂਚਨਾ ਵਾਲੇ ਤੇ ਹੀ ਕਰਦੇ ਆ | ਦੋ ਕੁ ਸਾਲ ਪਹਿਲਾਂ ਪਾਪਾ ਕਹਿੰਦੇ ਯਰ ਮੈਨੂੰ ਵੀ ਦਵਾਓ ਸਮਾਰਟਫੋਨ | ਚਲੋ ਹੁਣ ਮਹੀਨੇ ਕੁ ਦੀ ਸੁਣੋ,ਦੁਕਾਨ ਵਾਲੇ ਮੁਲਾਜਿਮ ਨੇ ਪਾਪਾ ਦੀ (1)

New post!

RT @Lakshiv17: ਨਵਾਂ ਗੀਤ... coming soon ਕਦੇ-ਕਦੇ ਮੇਰਾ ਦਿਲ ਕਰਦਾ ਮੈਂ ਇੱਕ ਪੰਛੀ ਬਣ ਜਾਵਾਂ, ਪਿੰਡ ਦੀ ਯਾਦ ਸਤਾਵੇ ਜਦ ਵੀ, ਗੇੜਾ ਮਾਰ ਕੇ ਆਵਾਂ, ਜਾ ਕੇ ਬੈਠਾ ਬਨੇਰੇ ਉੱਤੇ, ਤੱਕਾ ਚਾਰ ਚੁਫੇਰਾ, ਮਾਂ ਦੇ ਹੱਥ ਦੀਆਂ ਪੱਕੀਆ ਵਿੱਚੋ ਇੱਕ-ਇੱਕ ਬੁਰਕੀ ਖਾਵਾਂ |

Friday, September 11, 2020

New post!

RT @ihslohat: 1 ਤਰੀਕ ਨੂੰ ਇੱਕ ਸਟਾਫ਼ ਮੈਂਬਰ ਦੀ ਰਿਪੋਰਟ ਕਰੋਨਾ ਪਾਜ਼ਿਟਿਵ ਆਈ ਸੀ। ਉਸ ਦਿਨ ਅਸੀਂ ਦੁਪਹਿਰ 2 ਕ ਵਜੇ ਤੱਕ ਇਕੱਠੇ ਸੀ ਦਫ਼ਤਰ ਪਰ ਮੈਂ ਪੂਰੇ ਨੇਮਾਂ ਦੀ ਪਾਲਣਾ ਕਰਦਾ। ਪਤਾ ਲੱਗਣ ਤੇ ਮੈਂ 14 ਦਿਨ ਲਈ ਇਕਾਂਤਵਾਸ ਚ ਹਾਂ। ਪਰ ਦੋਸਤ ਸਮਝਦੇ ਨੇ ਕਿ ਮੈਂ ਓਹਨਾਂ ਤੋਂ ਡਰਦਾ ਓਹਨਾਂ ਨੂੰ ਨਹੀਂ ਮਿਲਦਾ।ਜਦਕਿ ਮੈਂ ਆਪਣਾ ਸਮਾਜਿਕ ਫ਼ਰਜ਼ ਨਿਭਾ ਰਿਹਾ ਹਾ।

New post!

RT @NabheWalaRaman: https://t.co/XGoEAqPe0t

New post!

RT @satishacharya: Life without news channels! https://t.co/j7PYHwWqsX

New post!

RT @imARiotEh: English: you think it’s funny Punjabi: aane deya majak ae 😂

New post!

RT @iGreenGod: Twitter, for whatever. Facebook, for whoever.

New post!

RT @nillkool9: The Best Ad of OLD times 😂 https://t.co/mAe294ImQw

New post!

ਅਖੇ ਤੂੰ ਚੇਤੇ ਆਵੇਂ ਜਦ ਕਿਸੇ ਦੇ ਪੈਣ ਚਪੇੜਾਂ 🎼

New post!

RT @theesmaarkhan: Amitabh Bachchan checking tweet number before tweeting. https://t.co/CMqWQorONv

New post!

RT @golubeerji: The Paradise lost has been found in the crack between the sofa seats.

New post!

RT @SurtiChurti: Ye baburao ka style hai. https://t.co/YUVZ6pAer4

New post!

Sometimes we haven't any idea about it like that zebra but yes; we all are lucky! https://t.co/vZm6bsZcSm

New post!

RT @amitanatverlal: Inspired by KBC, next time when Amitabh Bachchan numbers his tweets on Twitter, we need to ask him "Kya aap sure hain?"

New post!

RT @Aryaaawn: Dekhte hi dekhte SAB badal gaya... https://t.co/rluQR8LVtd

New post!

RT @AmritpalGrover: 😂😂😂 https://t.co/apfpxQXYS5

New post!

RT @KaranDua_: ਬਹੁਤ ਕਲੋਲਾਂ ਹੋ ਰਹੀਆਂ ਦਿਨੋਂ ਦਿਨ ਬੱਸ ਦੱਸਣ ਦਾ ਵੀ ਟਾਈਮ ਹੈਨੀ ਤੁਹਾਨੂੰ

New post!

RT @lefty_here_: Arth ka anarth ho gya ye to😬 https://t.co/o5y1eQVNfR

New post!

RT @rajubharadwaj22: व्यक्ति का स्वभाव ही ऐसा है कि वह अपने सुख को सही रूप में आंक ही नही सकता;वह सिर्फ दूसरों को सुखी देखकर सोचता है कि वह मुझसे ज्यादा सुखी है और मुझे उसके जितना सुख क्यों नही मिला?वास्तव में यह एक वितृष्णा है और इसमें फंसा व्यक्ति सुख पाकर भी सुखी नही रह सकता है,तड़पता रहता है..❣️

New post!

RT @Sukhwindo: Twitter ਤੇ ਬਰਸਾਤੀ ਡੱਡੂਆਂ ਵਾਂਗ ਕਈ ਲੋਕ ਕਈ ਵਾਰੀ jump ਕਰਦੇ ਤੇ ਫੇਰ ਬਿਲਕੁੱਲ mute ਹੋ ਜਾਂਦੇ ਅਾ।

New post!

RT @_RAJANDEEPKAUR: 😀 https://t.co/vczRRPNbyt

New post!

RT @MindExcavator: Corona ne har taraf 😂😂🚗 machaya hai.

Thursday, September 10, 2020

New post!

RT @_udtapunjabi: जिस कौवे ने मटके में पत्थर डालकर पानी ऊंचा करके पिया था यह उसका पोता है 👇 https://t.co/LiOaECm4KS

New post!

ਅਖੇ ਨਾਲ ਖੜ ਕ ਤਾਂ ਦੇਖੀਂ ਕਿੰਨੇ ਕਲਹਿਣੇ ਲਗਦੇ 🎼

New post!

RT @Cashew_tweets: TapC PanU 😷 https://t.co/EozrAmIKce

New post!

RT @natureslover_s: Machu Picchu, Peru https://t.co/RUvXYyAAqC

New post!

RT @Desi_Panjabi1: ਨਹੀਂ, ਕੁੜੀ ਵੀ ਸੀ ਉਹਨਾਂ ਦੇ 🤔 ਇਕ ਸੀ ਰਾਜਾ ਇਕ ਸੀ ਰਾਣੀ ਇਕ ਸੀ ਉਹਨਾਂ ਦੀ ਕੁੜੀ ਰਾਜਾ ਮਰ ਗਿਆ ਲੜਾਈ ਚ ਰਾਣੀ ਮਾਰ ਗਈ ਕੜਾਈ ਚ ਕੁੜੀ ਮਰ ਗਈ ਪੜ੍ਹਾਈ ਚ 😅😅 https://t.co/DP66rFrRdc

New post!

RT @hanjiokay: ਇਕੱਲੇ ਹੋਣ ਦਾ ਅਹਿਸਾਸ ਓਦੋਂ ਹੁੰਦਾ ਆ ਜਦੋਂ ਕਿਸੇ ਵਿਆਹ ਚ ਇਕੱਲੇ ਬੈਠੇ ਹੋਈਏ ਤੇ ਕੋਈ ਆ ਕੇ ਪੁੱਛਦਾ ਹੈ ਇਕੱਲੇ ਹੋ? ਤੁਸੀਂ ਜਵਾਬ ਦਿੰਦੇ ਹੋ ਹਾਂ। ਤੇ ਉਹ ਨਾਲ ਪਈ ਕੁਰਸੀ ਚੱਕ ਕੇ ਲੈ ਜਾਂਦਾ ਹੈ। 😂

New post!

Yesterday, all of sudden, I got so many OTP messages from different apps like flipkart, goibibo, lenskart, medlife, snapdeal, docsapp etc. Pata ni ki chakkar si?

New post!

Bomboclat! What if Shooter Kahlon got involved in any controversy? SK: Yar kahnu mere piche pye o? Mera khehra kyu ni chhad de? Media: Veere tu aap hi ta keha si? SK: Ki? Media: *sing along* https://t.co/L2VfqieOqu

New post!

Ft. @malliksaab Ft. KidLaugh.Gif https://t.co/BjRNYVooYf

New post!

RT @annie_akshay: ਚੰਗਾ ਕੰਮ ਕਰਕੇ ਇਹ ਉਮੀਦ ਬਿਲਕੁਲ ਵੀ ਨਾ ਰੱਖੋ ਤੁਹਾਡੇ ਨਾਲ ਵੀ ਚੰਗਾ ਓ ਹੋਵੇਗਾ ।।

Wednesday, September 9, 2020

New post!

RT @rashi_kakkar: New Parents when their baby is sleeping.... https://t.co/r3HzSlaBGZ

New post!

RT @FugaciousOne: The sun sets...... #sunset https://t.co/iVi7lSRahF

New post!

RT @jatt_junction: ਕਰਲੋ ਗੱਲ 🤭 https://t.co/dwZfprzefG

New post!

RT @TweetsofRP: Mujhe bharam tha jo hai mera.. tha kabhi nahin mera... 🎶

New post!

RT @shubhansh1504: If curd is Gangadhar, then lassi must be Shaktiman.

New post!

RT @shubhansh1504: People supporting Rhea Chakraborty can't win against Kangana ! Kyuki hath Kangana ko RC kya !!

New post!

RT @TweetsofRP: Is desh mai entertainment ki kami kabhi nahi ho sakti.. 😂

New post!

RT @TweetsofRP: Hair story. https://t.co/f5OYBzDFCx

New post!

RT @kore_akhar: ਜਦੋਂ ਪੜਣ ਵਾਲੀ ਤਾਰ ਟੁੱਟ ਜਾਵੇ ਤੇ ਕਮੈਂਟਾ ਵਾਲੀ ਰੇਸ ਫੁੱਲ ਹੋ ਜਾਵੇ 👇👇🤣🤣🤣 https://t.co/sxfhuQ89lQ

New post!

RT @TweetsofRP: @Read2smile 20: 20 + 20

New post!

RT @ihslohat: ਮੈਨੂੰ ਲਗਦਾ ਹੈ ਆਹ ਸ਼ੂਟਰ ਦਾਦੀ ਤੇ ਹੋਰ ਕਈ ਇਸੇ ਤਰ੍ਹਾਂ ਖਿਲਾੜੀਆਂ ਦੇ ਟਵੀਟਰ ਅਕਾਉਂਟ ਜਿਹੜੇ ਖੇਡਾਂ ਸੰਬੰਧੀ ਕਦੇ ਕੋਈ ਗੱਲ ਨਹੀਂ ਕਰਦੇ, ਸਾਰਾ ਦਿਨ ਰਾਜਨੀਤਿਕ ਟਵੀਟ ਕਰਕੇ ਆ, ਇਹਨਾਂ ਨੂੰ ਇਹ ਆਪ ਨਹੀਂ ਚਲਾਂਦੇ ਬਲਕਿ ਰਾਜਨੀਤਕ ਦਲਾਂ ਦੇ IT ਸੈੱਲ ਚਲਾਂਦੇ ਆ।

New post!

RT @advGaganSidhu: ਹੈਡਰ ਬਦਲ ਦਿੱਤਾ ਆਪਾ ਵੀ।😎

New post!

RT @iofficalraj: "ਇੱਕ ਚੁੱਪ ਸੋ ਸੁੱਖ" ਦਾ ਕਦੇ ਵੀ ਇਹ ਮਤਲਬ ਨਹੀਂ ਸੀ ਕਿ ਕੁੱਝ ਗਲਤ ਹੁੰਦਾ ਦੇਖ ਕੇ ਵੀ ਚੁੱਪ ਰਹੋ...!!

Tuesday, September 8, 2020

New post!

RT @advGaganSidhu: ਬਹੁਤ ਸੋਹਣੀ ਤੇ ਰੌਚਿਕ ਜਾਣਕਾਰੀ, ਆਪਣਾ ਕੀਮਤੀ ਸਮਾਂ ਜਰੂਰ ਦੇਓ। https://t.co/kFjwHKl60V

New post!

RT @menu_nhi_pta: ਜੇ ਤੁਹਾਡੀ ਗਲੀ ਮੁਹੱਲੇ ਵਿੱਚ ਨਵੇਂ ਕੁੜੀਆਂ ਮੁੰਡੇ ਦੇਖਣ ਨੂੰ ਮਿਲਣ ਤਾਂ ਬਾਹਲਾ ਨਾ ਸੋਚਿਉ ਕਿ ਕੋਣ ਨੇ । ਇਹ ਪੱਬਜੀ ਵਾਲੇ ਹੀ ਨੇ। (ਕਾਪੀ)😂🤣😂🤣

New post!

RT @TweetsofRP: Doing 23+65+89 without calculator. https://t.co/KnJNvFNPlY

New post!

RT @AbhiUpmanyu: There was a time jab parents dhamki dete the ki cable katwa denge taaki bacche bigad na jaaye. Meri mummy aajkal news dekh ke jo mujhe bol rahi hai mera bhi same mann kar raha hai.

New post!

RT @NobharGill: Discrimination happens at all levels and amongst all types of people, you may deny it until it happens to you.

New post!

RT @sagarcasm: Jio: We are the best Airtel: No. We are the best Vodafone Idea: Vi Vi Vi Vi Vi Vi

New post!

RT @imjagroopkaur: ਸ਼ੁਕਰੀਆ @Lakshiv17 ਵੀਰੇ .. ਇੰਨਾ ਪਿਆਰ ਤੇ ਸਨਮਾਨ ਦੇਣ ਲਈ ❤ ਮੇਰੇ ਵੱਲੋਂ ਬਹੁਤ ਬਹੁਤ ਦੁਆਵਾਂ ਤੇ ਸਤਿਕਾਰ 🤗 Second part v publish ho gea ji 😅😌 jarur padhna sare jane n let me know k kive da aa ❤ https://t.co/wF5htp4kFk https://t.co/4vgfBNV4mx

New post!

Male version of ਅਖੇ ਝਾਂਜਰਾਂ ਕੀ ਗੱਲ ਬੱਲੀਏ; ਤੈਨੂੰ ਸੋਨੇ 'ਚ ਮੜਾਂ ਦਿਆਂ ਸਾਰੀ 🎼 #Oksorry https://t.co/6taTApR7Nr

New post!

RT @rushtbhramin: #TRPkanayanasha न्यूज चैनेल* 1~ रिया सुशांत केस में 2~ महंगाई, बेरोजगारी जैसे मुद्दे पर https://t.co/ajtRxn69e8

New post!

RT @golubeerji: Socks are the real sole mates.

New post!

Rat ke bara baje din nikalta hai 🎼 Subah ke chhe baje rat hoti hai 🎼 https://t.co/kVneBhf1PJ

New post!

RT @crazysailor_: Bhakt sab hote hain Bas sabke devta alag hai

New post!

RT @golubeerji: Your Tweets are nothing but selfies of your mood, or at best, a snapshot of your current thought process.

New post!

RT @4_Simplicity_: I repeat: Social media equations keep changing, trust no one just yourself.

New post!

RT @FugaciousOne: Teri aankhon ke siva duniya main rakha kya hai 😁😁 #cat #eyes https://t.co/iwrVcXwrYs

New post!

RT @iamritpal_singh: ਜੋ ਮਿਲਿਆ ਉਦੇ ਲਈ ਧੰਨਵਾਦ, ਜੋ ਨਹੀਂ ਮਿਲਿਆ ਉਦੇ ਲਈ ਵੀ ਧੰਨਵਾਦ

New post!

RT @iamritpal_singh: ਜਦੋ ਕੋਈ ਹਾਸੇ ਵਾਲੀ ਗੱਲ ਨਾ ਹੋਵੇ ਪਰ ਅੱਗਲੇ ਦਾ ਦਿੱਲ ਰੱਖਣ ਲਈ ਹੱਸਣਾ ਪਵੇ 😂 https://t.co/VK4mWkM6u7

New post!

RT @Bluntdeep: "ਭਾਜੀ! ਡੇਕਾ ਲਾਉਣਾ ਆ, ੨ ਸਾਲ ਦਾ ਬੱਚਾ ਆ" ਮੇਰੇ ਪੈਰਾਂ ਹੇਠੋ ਜ਼ਮੀਨ ਨਿਕਲ ਗਈ ਕੇ ੨ ਸਾਲ ਦੇ ਬੱਚੇ ਨੂੰ ਸਟੀਰੌਇਡ ਦੇਣ ਲੱਗੇ ਆ!!!! ਮੈਂ ਫਿਰ ਪੁੱਛਿਆ ਕੇ ੨ ਸਾਲ ਦਾ ਬੱਚਾ ਆ?? ਕਹਿੰਦਾ ਹਾਂ ਵੀਰ, ਤਿਆਰ ਕਰਨਾ ਆ..ਬਲਦਾਂ ਦੀ ਦੌੜ ਲਈ। (ਬਲਦ ਦੇ ਲਾਉਣਾ ਸੀ) 🤦🏽‍♂️🤦🏽‍♂️🤦🏽‍♂️

New post!

Original track is https://t.co/GliKyh7Fmx And whatever has been done with it is https://t.co/H0xcRUIfEt In association with @TweetsofRP

New post!

RT @golubeerji: :) https://t.co/ofqe2nYjRZ

New post!

RT @imskm11: 180° rotate karne par dp me badal jayega !

Monday, September 7, 2020

New post!

11:12 Bas ek minute!

New post!

RT @TweetsofRP: @Read2smile Gaana suno mast hai.. maine yaha se tweet kiya tha... https://t.co/AeU4YzibI8

New post!

RT @NeecheSeTopper: a part of my soul is forever latched in 2005-07, madly listening to songs "aapki kashish", "tu hi meri shab hai", "ye veeraniyaan", "toh fir aao".

New post!

RT @Lakshiv17: 5 ਸਤੰਬਰ ਨੂੰ ਬਹੁਤ ਮੀਂਹ ਪੈ ਰਿਹਾ ਸੀ, ਕਈ ਜਗ੍ਹਾ 2-3 ਫੁੱਟ ਪਾਣੀ ਖੜਾ ਸੀ। ਲਗਭਗ ਹਰ ਮੋਟਰ ਸਾਈਕਲ ਵਾਲਾ ਪਰੇਸ਼ਾਨ ਸੀ, ਕਿਉਕਿ ਇੰਨਾ ਪਾਣੀ ਹੋਣ ਕਰਕੇ ਮੋਟਰ ਸਾਈਕਲ ਬੰਦ ਹੋ ਰਹੇ ਸਨ। ਮੈਂ ਵੀ ਇਸਦਾ ਹਿੱਸਾ ਸੀ, 🏍 ਬੰਦ ਹੋਣ ਕਰਕੇ ਮੈਂ ਵੀ ਖਿੱਚ ਕੇ ਲਿਜਾ ਰਿਹਾ ਸੀ ਪਰ ਬਹੁਤ ਮੁਸ਼ਕਿਲ ਸੀ ਕਿਉਕਿ ਇੱਕ ਪਾਣੀ ਜਿਆਦਾ, 1/n

New post!

ਅਤੇ ਫਿਰ ਆੳੁਂਦਾ ਐ ਓਹ ਗਾਣਾ ਜੋ ਸਮਾਜ ਨੂੰ ਵਹਿਮਾਂ ਭਰਮਾਂ 'ਚੋਂ ਬਾਹਰ ਨਿੱਕਲਣ ਲਈ ਪ੍ਰੇਰਦਾ ਐ! ਅਖੇ ਯਾਰਾਂ ਬੇਲੀਆਂ ਦੇ ਬਿਨਾਂ ਨਹੀਂਓ ਸਰਦਾ; ਵੀਰਵਾਰ ਦਿਨ ਨਾ ਪਰਹੇਜ਼ ਕਰਦਾ 🎼 KidLaugh.Gif

New post!

RT @Singhlicious: While scrolling through a website it asks for credit card details You: https://t.co/972juo3Iur

New post!

RT @Ludhianviz: ਸਾਡੇ ਲਈ 6 ਰੁਪਏ ਦੀ ਛੋਟ, ਧੰਨ ਆ ਤੂੰ ਚਾਹ ਵਾਲਿਆ 😂 https://t.co/4EUq2c55G6

New post!

https://t.co/lWvi95i1RT #ਵਹਿਮ (3, 4 & 5 out of 100) https://t.co/71HhvheyB0

New post!

ਅਖੇ ਗੁੱਸਾ ਨਾ ਕਰੀਂ ਨੀ ਤੈਨੂੰ ਪਿੱਛੋਂ 'ਵਾਜ਼ ਮਾਰੀ ਆ 🎼 ਕਿਸੇ ਨੂੰ ਜਾਣ ਲੱਗਿਆਂ ਆਵਾਜ਼ ਮਾਰ ਕੇ ਬੁਲਾਣਾ! #ਵਹਿਮ ( 2 out of 100) ਤੌਬਾ ਤੌਬਾ ਤੌਬਾ! ਸਾਰਾ ਮੂਡ ਖਰਾਬ ਕਰ ਦੀਆ.JPEG ਤੁਸੀਂ ਵੀ ਕੁਛ ਵਹਿਮ ਸ਼ੇਅਰ ਕਰੋ 😆😆👇👇 https://t.co/umaBoIESgF

New post!

ਅਖੇ ਬਿੱਲੋ ਤੂੰ ਅੱਗ ਐਂ 🎼 ਇਸ ਆਪਦਾ ਕੋ ਅਵਸਰ ਮੇਂ ਬਦਲਨਾ ਹੋਗਾ! ਜਦੋਂ ਕਦੀ ਵੀ ਰਸੋੜੇ 'ਚ ਗੈਸ ਸਿਲੰਡਰ ਮੁੱਕ ਜਾਵੇ ਤਾਂ? ਕੋਈ ਚਿੰਤਾ ਨਹੀਂ ਕਰਨੀ! ਰੀਨੇਮ ਯੂਅਰਸੈਲਫ ਟੁ ਬਿੱਲੋ! ਲੋ ਵੀ ਅੱਗ ਦਾ ਇੰਤਜ਼ਾਮ ਤਾਂ ਹੋ ਗਿਆ ਬਸ ਹੁਣ ਕੁੱਕਰ ਦੀ ਭਾਲ 'ਚ ਜੁੱਟ ਜਾਓ! ਕਰ ਲੋ ਛੋਲਿਆਂ ਨੂੰ ਭਾਂਡਾ!

New post!

RT @annie_akshay: ਇੰਞ ਲੱਗ ਰਿਹਾ ਅੱਜਕਲ ਸਾਡੀ ਜਿੰਦਗੀ ਨੂੰ ਸਾਡੀ information ਕੰਟਰੋਲ ਕਰ ਰਹੀ ਏ ।।

Sunday, September 6, 2020

New post!

ਜਿੱਥੇ ਹੁੰਦੀ ਐ ਪਾਬੰਦੀ ਹਥਿਆਰ ਦੀ ਨੀ ਓਥੇ ਜੱਟ ਨੂੰ 'ਫੈਰ ਤਾਂ ਕੀ ਹਥਿਆਰ ਲਿਜਾਣਾ ਵੀ ਨਹੀਂ ਚਾਹੀਦਾ 🎼 ਪਰ ਫਿਰ ਸੁਣੂ ਕੌਣ? ਜਲਦੀ ਧਿਆਨ ਕਿਵੇਂ ਖਿੱਚਿਆ ਜਾਊ? ਜਲਦੀ ਪ੍ਰਸਿੱਧੀ ਕਿਵੇਂ ਮਿਲੂ? ਅਤੇ ਹੋਰ ਵੀ ਬਥੇਰਾ ਕੁੱਝ! ਇਸਲਈ ਕਈ ਵਾਰ ਸਬ ਕੁੱਝ ਜਲਦੀ ਪਾੳੁਣ ਦੇ ਲਾਲਚ 'ਚ ਜਿੱਥੇ ਹੁੰਦੀ ਐ ਪਾਬੰਦੀ ਹਥਿਆਰ ਦੀ ਨੀ ਓਥੇ ਜੱਟ 'ਫੈਰ ਕਰਦੈ 🎼

New post!

RT @imskm11: Chala jata hun, kisi ki dhun me dhadakte dil ke 11,12, ,14,15,16,17,18,19,20 Liye...

New post!

RT @AmritpalGrover: #SpeakUpForPunjabAspirants #pspcl2019joiningdeo #Patwari1090startkro Our Demands : Fair And Timely Exams Timely Declaration Of Results Timely Date Of Joining Reasonable Fees @capt_amarinder @CMOPb @PunjabGovtIndia @INCPunjab

New post!

RT @FugaciousOne: C A T cat Cat maane billi #Cat #Manno https://t.co/GWOnOMnk2p

New post!

RT @gurpreet_roma93: ਅੱਜ ਮੈਂ ਨਹਿਰ ਕੋਲ ਖੜਾ ਸੀ ਸ਼ਹਿਰ ਓਥੇ ਪਾਣੀ ਵਿੱਚ ਇੱਕ ਮੱਛੀ ਡੁੱਬਦੀ ਦੇਖੀ 😖😖😖😖😖 ਬੇਚਾਰੀ ਨੂੰ ਕਿਸੇ ਨੇ ਬਚਾਇਆ ਵੀ ਨਹੀਂ 😓

New post!

ਨੀਂਦਰਾਂ ਨੀ ਆੳੁਂਦੀਆਂ; ਗਾਣੇ ਸੁਣੇ ਬਿਨਾ ਨੀਂਦਰਾਂ ਨੀ ਆੳੁਂਦੀਆਂ 🎼 https://t.co/4O74SLxu8B

New post!

Criteria to determine the current condition of covid19 patient; ਅਖੇ https://t.co/5GLllmrNDz

New post!

RT @XitijNanavaty: English : This noodles is my right Hindi : Ye mere Hakka Noodles hain ...!

New post!

RT @advGaganSidhu: --ਕੋਰੋਨਾ ਤੋਂ ਤੰਦਰੁਸਤ ਰਹਿਣ ਦਾ ਨੁਸਕਾ-- ਦੋ ਗਿਲਾਸ ਦੁੱਧ ਲੈ ਕੇ, ਮੱਠੀ ਮੱਠੀ ਅੱਗ ਤੇ ਗਰਮ ਕਰੋ ਜਦੋ ਇਕ ਗਿਲਾਸ ਰਹਿ ਜਾਵੇ ਇਸ ਵਿਚ 5 ਬਦਾਮ 5 ਕਾਜੂ 5 ਛੁਹਾਰੇ 5 ਛੋਟੀ ਇਲਾਚੀ ਦੇ ਦਾਣੇ ਚੰਗੀ ਤਰਾਂ ਪੀਸ ਕੇ ਦੁੱਧ ਚ ਮਿਲਾਓ.. ਫਿਰ ਮੈਨੂੰ DM ਕਰਿਓ... ਮੈ ਆ ਕੇ ਦੁੱਧ ਪੀ ਕੇ.... ਤੁਹਾਡੀ ਤੰਦਰੁਸਤੀ ਦੀ ਅਰਦਾਸ ਕਰਾਂਗਾ😋😎

Saturday, September 5, 2020

New post!

RT @rubaru_zindagi: Poetic sky adding some charm to a prosaic life 🌅 https://t.co/DyeIptrNoS

New post!

RT @annie_akshay: ਜਿਵੇ ਜਾਨਵਰ group ਚ ਰਹਿਣਾ ਪਸੰਦ ਕਰਦੇ ਉਵੇ ਹੀ ਮਨੁੱਖ ਵੀ group che ਰਹਿਣਾ ਪਸੰਦ ਕਰਦੇ ਜਿਵੇਂ ਜਾਤ ਧਰਮ ।।

New post!

RT @NobharGill: We are so used to rules and adjusted to the culture we have created to complete one task after the other of life that we see is a life. Even a smallest of change in this culture shake us or we are condemned by rulers if we try to shake it.We are never free and will never be free.

New post!

RT @hanjiokay: ਫੇਸਬੁੱਕ ਤੇ ਜਿੰਨੀਆਂ ਗਾਲਾਂ ਲੋਕ ਜਗਬਾਣੀ ਵਾਲਿਆਂ ਨੂੰ ਕੱਢਦੇ ਆ ਮੈਨੂੰ ਨਹੀਂ ਲੱਗਦਾ ਹੋਰ ਕਿਸੇ ਨੂੰ ਏਨੀਆਂ ਗਾਲਾਂ ਪੈਂਦੀਆਂ ਹੋਣੀਆਂ 😂

New post!

RT @rubaru_zindagi: Yes, this is what I have always believed in... https://t.co/D3AOs1U4TJ

New post!

RT @hanjiokay: Sometimes i Open Facebook Then i Wonder Why Eddi Ki Lodh Pai Gyi C Mainu 😂

New post!

RT @pamsmart260: ਉਨ੍ਹਾਂ ਟੀਚਰਾਂ ਨੂੰ ਵੀ ਟੀਚਰ ਡੇ ਦੀਆਂ ਸ਼ੁਭਕਾਮਨਾਵਾਂ ਜਿਨ੍ਹਾਂ ਨੂੰ ਮੈਂ ਡੰਡਾ ਹੱਥ ਤੇ ਮਾਰਨ ਨੂੰ ਕਹਿੰਦਾ ਸੀ ਪਰ ਉਹ ਮਾਰਦੇ ਕਿਤੇ ਹੋਰ ਸੀ 😫

New post!

RT @_RAJANDEEPKAUR: #HappyTeachersDay2020 https://t.co/XTa1m1yJXz

New post!

RT @shubhansh1504: Daya went to gurudwara. He came back with his teacher.

New post!

RT @TweetsofRP: Cursive writing is biggest scam of school.

Friday, September 4, 2020

New post!

RT @SharmilaLaunda: Me telling my grandchildren how I wasted my entire life looking at memes. https://t.co/2E9UuXsS0X

New post!

RT @Lakshiv17: ਕੌੜਾ ਜ਼ਰੂਰ ਹੈ ਪਰ ਸੱਚ ਹੈ.. 👇🏻👇🏻 https://t.co/VPQztRyZXL

New post!

RT @golubeerji: Sometime last night :) ... it was such a tease for the selenophile in me. https://t.co/XNIs9hbCy4

New post!

RT @TejinderSsodhi: Her first experience with lemon🍋. This was for the first time she tasted something sour. https://t.co/FylpRUIQhh

New post!

RT @ikpsgill1: dad *wearing ppe kit* me: waah! ab to corona khtm 💪🏻👍🏻 dad: kya corona? sabji lene ja rha hun aur bahr baarish ho rahi hai

New post!

RT @Singhlicious: No caption needed: https://t.co/fqRVjZuzns

New post!

RT @Desi_Panjabi1: 😅😅 https://t.co/sU8aPkHPkS

New post!

RT @rpallawi_: Khali cooker gas par chadha diya 🎶🎶🎶🎶 https://t.co/uyrcFOn0t4

New post!

RT @nikkupikku: United Colors of Autumn 🍁🍂 https://t.co/Aq3Qmzl5oy

New post!

RT @BadheshaGagan: ਹੀਰ ਸਲੇਟੀ ਸੀ ਰਾਂਝਾ ਚਾਕ ਸੀ ਤੇ ਚਾਚਾ ਕੈਦੋਂ ਡਸਟਰ, ਉਹ ਦੋਵਾਂ ਨੂੰ ਹੀ ਪੂੰਝ ਗਿਆ।

New post!

RT @PunjabiSaanj: ਬਾਹਰੋਂ ਮੈਂ ਬਣਾਵਟ ਹਾਂ ਪਰ ਅੰਦਰੋਂ ਮੈਂ ਕੁਦਰਤ ਹਾਂ।

New post!

RT @jagmeetmangat: You summarised half of the twitter. https://t.co/qzxzrfu5Tb

New post!

RT @MeraSirnama: @jatt_junction ਇੱਕ ਇਹ ਵੀ ਹੈ ਕਿ " ਇੱਕ ਹੋਵੇ ਕਮਲ਼ਾ ਸਮਝਾਵੇ ਵਿਹੜਾ, ਜੇ ਵਿਹੜਾ ਹੋਵੇ ਕਮਲ਼ਾ ਸਮਝਾਵੇ ਕਿਹੜਾ ? "

New post!

RT @jatt_junction: 🤭 ਮੇਰੇ ਵੱਲੋ ਟਵੀਟਰ ਵਿਦਵਾਨਾ ਲਈ ਇੱਕ ਚੂਹੇ ਨੂੰ ਲੱਭੀ ਹਲਦੀ ਦੀ ਗੰਢੀ ਤੇ ਉਹ ਹਕੀਮ ਬਣ ਬੈਠਾ ।।🤣🤣 https://t.co/Ej8KV6LsIW

New post!

RT @Detec_Rapunzel: I can sit with a room full of people and not say anything....... #Observer

New post!

RT @Lakshiv17: ਆਉ ਦੋਸਤੋ ਗੱਲ ਸੁਣਾਵਾਂ ਮੈਂ ਅੱਜ ਦੇ ਪੰਜਾਬ ਦੀ, ਅੰਦਰੋਂ-ਅੰਦਰੀ ਖਾ ਗਈ ਜਿਸ ਨੂੰ ਅੱਗ ਡੇਰਾਵਾਦ ਦੀ । ਔਖਾ ਨਹੀਂਓ ਬਾਬਾ ਬਣਨਾ, ਛੱਡ ਜੀਨਾਂ ਚੌਲੇ ਪਾਉਣੇ ਪੈਣੇ, ਗੂਰੁ ਜੀ-ਗੂਰੁ ਜੀ ਆਖਣ ਜਿਹੜੇ, ਚੇਲੇ ਚਾਰ ਬਨਾਉਣੇ ਪੈਣੇ । 1/n

New post!

RT @FugaciousOne: Wo shaam kuchh ajeeb thi Ye shaam bhi ajeeb hai...... #sunset #dusk https://t.co/zll0w1PMzR

New post!

RT @ramneetkk: ਟਵਿੱਟਰ ਦਾ ਜੇ ਹਾਲ ਇੱਕ ਮੁਹਾਵਰੇ ਨਾਲ਼ ਬਿਆਨ ਕਰਨਾ ਹੋਵੇ: ਲੁੱਚਾ ਲੰਡਾ ਚੌਧਰੀ ਗੁੰਡੀ ਰੰਨ ਪ੍ਰਧਾਨ 🤭

New post!

RT @saaheb21: this is serious https://t.co/M6CW7hrEQi

New post!

RT @ihslohat: ਬਹੁਤ ਸਮੇਂ ਤੋਂ ਸੋਚਿਆ ਹੋਇਆ ਸੀ ਕਿ ਰਾਜਨੀਤਿਕ ਟਵੀਟ ਨਹੀਂ ਕਰਨੇ, ਪਰ ਆਲੇ ਦਵਾਲੇ ਦੇ ਹਾਲਾਤ ਦੇਖ ਕੇ ਦਿਲ ਤੇ ਦਿਮਾਗ ਨੇ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਹੈ ਕਿ ਕੁਝ ਦਿਨ ਵਾਸਤੇ ਆਹ ਸੇਵਾ ਵੀ ਚੱਲੂਗੀ।

New post!

RT @Lakshiv17: Guys please RT https://t.co/xrf6vyyNFp

New post!

RT @FugaciousOne: Bol mitti deaa baaweya..... #DriveTime https://t.co/2zHzfyphEm

New post!

RT @humko_nhi_pta: ਅਮਰੀਕਾ ਵਾਲੇ ਜੇ ਈ ਨੂੰ ਲੱਭਦੇ ਪਏ ਨੇ ਕਿ ਦੱਸ ਤਕਨੀਕ ਕੀ ਵਰਤੀ ਆ ਮਾਮਾਂ https://t.co/c0ZCUoupbZ

New post!

RT @SharmaArt2: Being an artist is the same as being a wizard… only instead of a wand, you use a pencil for your magic. #Sketch :- Tom Hardy ( size:- A3) It took me 180+ hrs to finish this work. I worked on each and every tiny detail for this work. Plz leave a comment and share if you like it. https://t.co/JjkQAgOOxv

New post!

And the song is ਅਖੇ ਮੇਰੀ ਬਿੱਲੀ ਬਿੱਲੀ ਅੱਖ; ਮੇਰੀ ਲਾਲ ਗੋਰੀਏ 🎼

New post!

RT @hanjiokay: Sony Max Waleya De Layi Je Suryavansham Hai, Pitara Waleya De Layi Rabb Da Radio Aa! 😂

New post!

RT @kherapreet: Complaining for one is really easy. Being thankful for the rest ninty nine is damn difficult.

New post!

RT @GURINDERSEKHO11: ਕੱਲ ਸ਼ਾਮ ਨੂੰ ਤਾਂ ਕਲੋਲ ਈ ਹੋ ਗਈ . Customer- ਦੁਕਾਨਦਾਰ ਨੂੰ ਕਹਿੰਦਾਂ ਬਾਈ ਪੰਜਾਂ ਦੀਆਂ ਬਦਾਮਾਂ ਦੀਆਂ ਗਿਰੀਆਂ ਦੇਈਂ । ਅੱਗੋਂ ਦੁਕਾਨਦਾਰ ਕਹਿੰਦਾ 22 ਪੱਲੀ ਲਿਆ ਲਫਾਫੇ ਚਾ ਤਾਂ ਪੈਣੀਆਂ ਨੀ ।। 😂😂😂😂😂😂😂😂😂😂😂😂

Thursday, September 3, 2020

New post!

RT @PunjabiSaanj: ਜੋਗੀ ਅੰਦਰ ਤੂੰ ਜੋਗੀ ਤੇ ਭੋਗੀ ਅੰਦਰ ਤੂੰ ਭੋਗੀ

New post!

RT @PunjabiSaanj: ਮੈਂ ਤੇ ਮੇਰਾ ਮਨ ਅਸੀ ਦੋਵੇ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਪਰ ਕਦੇ ਕਦੇ ਇਕ ਦੂਜੇ ਨੂੰ ਬੇਅੰਤ ਨਫ਼ਰਤ ਵੀ ਕਰਦੇ ਹਾਂ। ਕਦੇ ਮਨ ਮੇਰੇ ਨਾਲ ਆਪਣੀ ਮਨਮਾਨੀ ਕਰਦਾ ਤੇ ਕਦੇ ਮੈਂ ਮਨ ਨਾਲ ਮਨਮਾਨੀ ਕਰਦੀ ਹਾਂ। ਕਦੇ ਕਦਾਈਂ ਨਾਰਾਜ਼ ਵੀ ਹੋ ਜਾਂਦਾ ਮੇਰੇ ਤੋ ਪਰ ਕਦੇ ਕਦਾਈਂ ਪੂਰੀ ਕੋਸ਼ਿਸ਼ ਕਰਦਾ ਮੈਨੂੰ ਮਨਾਉਣ ਦੀ। ਮੈਂ ਤੇ ਮੇਰਾ ਮਨ

New post!

RT @natureslover_s: Photo of the day https://t.co/mIS6eltOAo

New post!

RT @funnydrugs: Man got a taaweez to control his wife. After 1 month, he reports to BABA, "No change on wife but d neighbor's wife is in control". Baba: This is called a side effect 😂

New post!

RT @alu_paratha: English: was not my woman Hindi: Priority

New post!

RT @Ludhianviz: ਇੱਕ ਗੱਲ ਦੱਸੋ ਜਿਹੜੇ ਸ਼ਖਸ ਨੂੰ ਤੁਸੀ ਚੰਗੀ ਤਰ੍ਹਾ ਜਾਣਦੇ ਹੀ ਨਹੀ ਓਹਦੇ ਨਾਲ ਬਹਿਸ ਕਿਵੇੰ ਕਰ ਲੈਂਦੇ ਹੋ ?

New post!

RT @jessedhammu: https://t.co/amobx7yS9i

New post!

RT @ManjotDhawan: https://t.co/inlZQNydNZ

New post!

RT @Bluntdeep: I would blame Gippy Grewal for #PubG ban because he sang a song "Pubg te bande maar paunde na story.." 🙄

New post!

Hpy bday @Singhlicious 😇

New post!

https://t.co/gqIwWvwe5p

New post!

प्याल दीवाना होता है तुतलाना होता है 🎼 Ft. मेले बाबू ने थाना थाया त्या!

New post!

RT @annie_akshay: ਇਹ ਓਹੀ ਜਗਾਂ ਜਿਥੇ ਯਾਰਾਂ ਦੋਸਤਾਂ ਨਾਲ ਸਾਮ ਨੂੰ ਘੁੰਮਣ ਜਾਦੇ ਸੀ ।। ਪਰ ਜਦ ਅੱਜ ਜਦੋ ਇਥੇ ਇਕੱਲੇ ਗਿਆ ਤਾਂ ਬਹੁਤ ਅਜੀਬ ਮਹਿਸੂਸ ਹੋਇਆ ਤੇ ਛੇਤੀ ਘਰ ਪਰਤ ਆਇਆ ।। https://t.co/wx4JJy96Ee

New post!

RT @annie_akshay: ਪਿਆਰ ਦੋਸਤੀ ਰਿਸ਼ਤੇ ਸਮਾਜ ਭਾਈਚਾਰਾ ਚੰਗੀਆਂ ਗੱਲਾਂ ਤਾਂ ਫਿਰ ਵੀ ਕੀ ਹੋਜੇਗਾ ।।। ਸਮਝੋ ਬਾਹਰ ।। 🙃

New post!

A lyrical conversation between a girl (pic1) and a boy (pic2)! Now guess the punjabi song! https://t.co/Qf7gfFlw3A

New post!

No tweet from @bsingh1469 since 22th August?