Monday, September 7, 2020

New post!

ਅਤੇ ਫਿਰ ਆੳੁਂਦਾ ਐ ਓਹ ਗਾਣਾ ਜੋ ਸਮਾਜ ਨੂੰ ਵਹਿਮਾਂ ਭਰਮਾਂ 'ਚੋਂ ਬਾਹਰ ਨਿੱਕਲਣ ਲਈ ਪ੍ਰੇਰਦਾ ਐ! ਅਖੇ ਯਾਰਾਂ ਬੇਲੀਆਂ ਦੇ ਬਿਨਾਂ ਨਹੀਂਓ ਸਰਦਾ; ਵੀਰਵਾਰ ਦਿਨ ਨਾ ਪਰਹੇਜ਼ ਕਰਦਾ 🎼 KidLaugh.Gif

No comments:

Post a Comment