Keep Calm; Thank God; Stay Blessed; Take Care; Read2smile.. https://facebook.com/Read2smile.in https://twitter.com/Read2smile https://ask.fm/Read2smile
Thursday, August 6, 2020
New post!
RT @ajmer7911: @RamnsekhonRamn ਭਾਸ਼ਾ ਵਿਚਾਰਾਂ ਦੇ ਅਦਾਨ ਪ੍ਰਦਾਨ ਦਾ ਸਾਧਨ ਹੈ ਪਰ ਆਪਣੀ ਭਾਸ਼ਾ ਜਾਂ ਕੌਮ ਦਾ ਸਤਕਾਰ ਕਰਨਾ ਚੰਗੀ ਗੱਲ ਹੈ ਦੂਜੀਆ ਭਾਸ਼ਾਵਾਂ ਨੂੰ ਸਤਿਕਾਰ ਦੇਣਾ ਚੰਗਾ ਜਿਵੇਂ ਬਾਹਰਲੇ ਮੁਲਕਾਂ ਚ ਸਾਰੀਆ ਭਾਸ਼ਾਵਾਂ ਦਾ ਸਤਿਕਾਰ ਪਰ ਜਦੋਂ ਭਾਸ਼ਾ ਨੂੰ ਕਿਸੇ ਧਰਮ ਨਾਲ ਨਰੜ ਦਿੱਤਾ ਜਾਂਦਾ ਫੇਰ ਵਖਰੇਵੇਂ ਤੇ ਅਸਹਿਜਤਾ ਹੋ ਜਾਂਦੀ ਕਿ ਸਾਡੀ ਭਾਸ਼ਾ ਨਾ ਖਤਮ ਹੋ ਜਾਵੇ
New post!
RT @HasnaZaruriHai: पहली बार ऐसा हुआ है कि, हम लोग "साल" बर्बाद नही कर रहे.....👇 साल हमें बर्बाद कर रहा है..!! 😬😄😄 😎😎😎😎😎😎😎😎😎
New post!
RT @jessedhammu: ਜੁਆਈ ਭਾਈ ਸਾਊ ਚੰਗਾ, ਪੁੱਤਰ ਕਮਾਊ ਚੰਗਾ, ਟੱਬਰ ਸੰਗਾਊ ਚੰਗਾ, ਝਿੜਕੇ ਤੋਂ ਰੁੱਕ ਜੇ। ਇੱਕ ਗੋਤ ਖੇੜਾ ਚੰਗਾ, ਖੇਤ ਲਾਉਣਾ ਗੇੜਾ ਚੰਗਾ, ਜੰਗ 'ਚ ਨਬੇੜਾ ਚੰਗਾ, ਜੇ ਕਲੇਸ਼ ਮੁੱਕ ਜੇ। ਚੌਧਵੀਂ ਦਾ ਚੰਦ ਚੰਗਾ, 'ਬਾਊ' ਜੀ ਦਾ ਛੰਦ ਚੰਗਾ, ਆਂਵਦਾ ਅਨੰਦ ਚੰਗਾ, ਲਾਉਂਦਾ ਸੋਹਣੀ ਤੁੱਕ ਜੇ।
New post!
RT @rajveer_k_brar_: ਸਭ ਨੂੰ ਫਿਕਰ ਹੈ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਦੀ ਜਿਵੇਂ ਇਹ ਜਿੰਦਗੀ,ਜਿੰਦਗੀ ਨਹੀਂ ਇਲਜ਼ਾਮ ਹੋਵੇ
New post!
RT @ManjotDhawan: *When TeachEr Almost Caught U CheaTing , U Hit them With 👇🏻 https://t.co/8ZyOmFc8qa
New post!
ਅਖੇ ਜਿਸ ਦਿਨ ਤੂੰ ਮੇਰੀ ਹੋਵੇਂਗੀ, ਮੈਂ ਕਿਤੇ ਪਾਗਲ ਨਾ ਹੋ ਜਾਵਾਂ 🎼 ਹੁਣ ਸਮਝ ਆਈ ਕਿ ਓਹ ਪਾਗਲ ਕਿੳੁਂ ਨੀ ਹੋਇਆ! https://t.co/Z93akqfSQO
New post!
ਕਈ ਵਾਰ ਫਿਰ ਇੰਝ ਵੀ ਹੋਇਆ.. ਜਦ ਮਾੜਾ ਸਮਾਂ ਆਇਆ ਤਾਂ ਓਹ ਸੋਚੀਂ ਪੈ ਗਿਆ ਕਿ ਅਜਿਹਾ ਕੀ ਮਾੜਾ ਬੀਜਿਆ ਜੋ ਮਾੜਾ ਫਲ ਮਿਲਿਆ? ਬਹੁਤ ਸੋਚਿਆ; ਬੜੇ ਹੱਥ ਪੈਰ ਵੀ ਮਾਰੇ; ਕਦੀ ਹਾਲਾਤਾਂ ਨੂੰ ਕਾਬੂ ਕੀਤਾ; ਕਦੀ ਭਾਣਾ ਮੰਨਿਆ! ਸਮੇਂ ਦੀ ਖੇਡ ਦਾ ਖਿਡਾਰੀ; ਫਿਰ ਹੋਇਆ ਇਹ ਕਿ ਓਹ ਇੱਕ ਜੀਵ ਹੋ ਨਿਬੜਿਆ! 😇
New post!
ਫਿਰ ਹੋਇਆ ਇਹ ਕਿ ਓਹ ਇੱਕ ਜੀਵ ਹੋ ਨਿਬੜਿਆ! ਕਦੀ ਆਪਣੇ ਮਨ ਦੀ ਮੰਨੀ, ਕਦੀ ਆਪਣੇ ਮਨ ਨੂੰ ਸਮਝਾਇਆ; ਜਿੱਦਾਂ ਦਾ ਬੀਜਿਆ, ਓਹੋ ਜਿਹਾ ਹੀ ਫਲ ਪਾਇਆ! ਇੱਕ ਅਸਥਾਈ ਅਵਸਥਾ! 😇
New post!
RT @bsingh1469: ਅੱਜ ਸੂਰਜ ਡੱਕਿਆ ਚੜ੍ਹਦੇ ਚੜ੍ਹਦੇ ਸੱਜਰੇ ਸਵੱਖਤੇ .. early morning drive https://t.co/vwNrPLF4Ik
New post!
RT @menu_nhi_pta: ਕਹਿੰਦੀ ਤੈਨੂੰ ਛੱਡ ਜਾਣਾ। 3 ਤੱਕ ਗਿਣੂਗੀ ਨਜਰਾਂ ਤੋ ਦੂਰ ਹੋ ਜਾ। ਮੈ ਕਿਹਾ ਪੜੀ ਲਿਖੀ ਆ ਤੂੰ ਕਮਲੀਏ 100 ਤੱਕ ਤਾਂ ਗਿਣ ਲੈ। ਮੇਰੇ ਮੋਟਰਸਾਈਕਲ ‘ਚ ਤੇਲ ਹੈਨੀ ਟਾਈਮ ਲੱਗ ਜਾਣਾ ਰੇੜ ਕੇ ਲੈ ਕੇ ਜਾਂਦੇ। 😂🤣😂😂🤣😂(ਕਾਪੀ ਨਹੀਂ)
New post!
RT @SonuSood: अगर आप किसी की मदद करने में सक्षम है और आपने किसी की मदद नहीं की .. तो समझें आपने जीवन में कुछ नहीं किया।
New post!
RT @_udtapunjabi: So what if Twitter is not giving voice note option to Android users , hum toh aisey jhilwaayengey. 😁😂 https://t.co/FkqrGPxaZa
Subscribe to:
Posts (Atom)