Keep Calm; Thank God; Stay Blessed; Take Care; Read2smile.. https://facebook.com/Read2smile.in https://twitter.com/Read2smile https://ask.fm/Read2smile
Monday, July 27, 2020
New post!
ਲਿੱਖੀ ਚੱਲ ਚਾਹੇ ਬੋਲੀ ਚੱਲ; ਚਾਹੇ ੳੁਧੇੜ ਮਸਲੇ ਦੀ ਖੱਲ; ਅਕਸਰ ਮਿਲਦਾ ਜੋ ਐ ਹੱਲ, ਓ ਐ ਖਾਮੋਸ਼ੀ.. ਕਿੰਨੀ ਦਿਲਕਸ਼ ਅੈ ੲਿਹ ਖਾਮੋਸ਼ੀ; ਸਾਰੀਅਾਂ ਗੱਲਾਂ ਫਿਜ਼ੂਲ ਹੋਣ ਜਿਵੇਂ.. #ਪੰਜਾਬੀ #Read2smile
New post!
RT @RamanNabha: ਕੁਝ ਔਹ ਗਏ, ਕੁਝ ਅਹਿ ਬੈਠੇ, ਕੁਝ ਕਰੀ ਧਾਵਾ ਅਜੇ ਆਉਂਦੇ ਨੇ । ਲੈਟਰ ਬਕਸ ਹਕੂਮਤ ਬਰਤਾਨੀਆ ਦੇ, ਪਹਿਲੇ ਤਾਰ ਤੋਂ ਖ਼ਬਰ ਪਹੁੰਚਾਉਂਦੇ ਨੇ । ਲੀਕਾਂ ਐਵੇਂ ਨਾ ਮਾਰਦੇ ਕਾਗ਼ਜ਼ਾਂ ਤੇ, ਲੀਕਾਂ ਆਪਣੇ ਦੇਸ ਨੂੰ ਲਾਉਂਦੇ ਨੇ । ਆਵੇ ਕਿਸੇ ਦੀ ਆਈ 'ਤੇ ਮਰਨ 'ਦਾਮਨ', ਵੀਰਾਂ ਨਾਲ ਜੋ ਵੈਰ ਕਮਾਉਂਦੇ ਨੇ । : ਉਸਤਾਦ ਦਾਮਨ
New post!
ਅਖੇ ਆੳੁਂਦੇ ਸੋਮਵਾਰ ਲੱਗਣੇ ਆ ਟੀਕੇ; ਦਰਦ ਨੀ ਹੋੳੂ ਇਹੋ ਜਿਹੇ ਤਰੀਕੇ! ਸੰਜੇ ਸੁੰਜੇ ਦੱਤ ਆਲੀ ਸ਼ੇਖੀ ਵੱਜਗੀ; ਦੇਣੀਆਂ ਸਫਾਈਆਂ ਹੁਣ ਚੀਖ ਚੀਖ ਕੇ! 🎼 ਬਾਕੀ ਆਪੇ ਬਣਾਈ ਤੇ ਗਾਈ ਜਾਓ! ਅਖੇ ਸਰਿੰਜ ਦਾ ਨੀ ਮਾੜਾ; ਤੇਰਾ ਸਿੱਧੂ ਟੀਕੇ ਆਲਾ! 🎼 https://t.co/7qUeeyC2sa
New post!
RT @bsingh1469: ਅਸਾਡੀ ਤੁਹਾਡੀ ਮੁਲਾਕਾਤ ਹੋਈ ਜਿਵੇਂ ਬਲਦੇ ਜੰਗਲ 'ਤੇ ਬਰਸਾਤ ਹੋਈ ਸੀ ਚਾਰੇ ਦਿਸ਼ਾ ਰਾਤ ਹੀ ਰਾਤ ਹੋਈ ਤੇਰਾ ਮੁਖੜਾ ਦਿਸਿਆ ਤਾਂ ਪਰਭਾਤ ਹੋਈ ਤੂੰ ਤੱਕਿਆ ਤਾਂ ਰੁੱਖਾ ਨੂੰ ਫੁੱਲ ਪੈ ਗਏ ਸਨ ਮੇਰੇ ਤੱਕਦੇ ਤੱਕਦੇ ਕਰਾਮਾਤ ਹੋਈ ਉਦੇ ਨੈਣਾਂ ਵਿੱਚੋਂ ਮੇਰੇ ਹੰਝੂ ਸਿੰਮੇ ਅਜਬ ਗੱਲ ਖਵਾਤੀਨੋ ਹਜ਼ਰਾਤ ਹੋਈ 🌹 ✍️ ਸ:ਪਾਤਰ
New post!
RT @wonderful_chase: What's more satisfying than winning arguments? Not getting into arguments.
New post!
RT @jessedhammu: ਸੌਂ ਗਈਆਂ ਹਵਾਵਾਂ ਰੋ ਰੋ ਕਰ ਵਿਰਲਾਪ ਨੀ ਤਾਰਿਆਂ ਨੂੰ ਚੜ੍ਹ ਗਿਆ, ਮੱਠਾ ਮੱਠਾ ਤਾਪ ਨੀ ਜੰਞ ਸਾਹਵਾਂ ਦੀ ਦਾ ਰੁੱਸ ਗਿਆ ਲਾੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ । ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਭੱਠੀ ਵਾਲੀਏ ।
New post!
RT @gurpreet_roma93: ਡੂਢ ਮਹੀਨੇ ਬਾਹਦ ਅੱਜ ਮਸਾਂ ਹੀ ਟੈਚੀ ਵਿਚੋਂ ਸਮਾਨ ਕੱਢਿਆ ਖਿੱਚ ਧੂ ਕੇ ਨਹੀਂ ਤੇ ਸਾਲੀ ਇਹੋ ਫੀਲਿੰਗ ਦਿੱਲ ਨੂੰ ਆਈ ਜਾਂਦੀ ਸੀ ਜਿਵੇਂ ਪਿੰਡ ਨੂੰ ਜਾਣਾ ਹੁੰਦਾ ਹਾਲੇ 😂😂😂😂😑
New post!
RT @humko_nhi_pta: ਸ਼ੁਕਰ ਕਰੋ ਮੁਸੇਵਾਲੇ ਨੂੰ ਕਰੋਨਾ ਨਹੀਂ ਹੋਇਆ, ਨਹੀਂ ਤੇ ਓਹਨੇ ਇਹਤੇ ਵੀ ਗਾਣਾ ਲਿਖ ਦੇਣਾ ਸੀ, ਗੱਬਰੂ ਨੂੰ ਬਿਮਾਰੀ ਜਿਹੜੀ ਅਮਿਤਾਭ ਬੱਚਨ ਨੂੰ😝😜🤫🤭
New post!
ਅਖੇ ਕਾਂ ਕਾਂ ਕਾਂ! ਆ ਕੀ ਕਾਂਵਾਂ ਰੌਲੀ ਪਾਈ ਐ ਬਈ? ਪਹਿਲਾਂ ਤਾਂ ਅੰਧਵਿਸ਼ਵਾਸ ਚੇਤੇ ਆ ਗਿਆ ਬੀ ਕੋਈ ਮਹਿਮਾਨ ਘਰੇ ਆੳੂ! ਪਰ ਇੰਨੇ ਕਾਂ? ਬਰਾਤ ਆੳੁਣੀ ਐ ਕੀ? 😂 ਫਿਰ ਚੁਬਾਰੇ ਜਾ ਕੇ ਦੇਖਿਆ ਤਾਂ ਕਿਸੇ ਪਸ਼ੂ/ਪੰਛੀ ਦੇ ਮਾਸ ਦਾ ਵੱਡਾ ਜਿਹਾ ਟੁੱਕੜਾ ਡਿੱਗਾ ਪਿਆ ਸੀ! ਹੋ ਸਕਦੈ ਕੋਈ ਬਿੱਲੀ ਜਾਂ ਇੱਲ ਕੋਲੋਂ ਡਿੱਗ ਪਿਆ ਹੋਵੇ! https://t.co/LKNOBgmVHJ
New post!
RT @_udtapunjabi: Air Hostess : Please activate 'airplane mode' Me: Running around with my arms spread making airplane noises.
New post!
ਥੱਕ ਜਾਵਾਂ ਜਦ ਬੋਲ ਬੋਲ ਕੇ, ਅੱਕ ਜਾਵਾਂ ਜਦ ਸੁਣ ਸੁਣ ਕੇ; ਫਿਰ ਛਾ ਜਾਂਦੀ ਅੈ ਖਾਮੋਸ਼ੀ.. ਕਿੰਨੀ ਦਿਲਕਸ਼ ਅੈ ੲਿਹ ਖਾਮੋਸ਼ੀ; ਸਾਰੀਅਾਂ ਗੱਲਾਂ ਫਿਜ਼ੂਲ ਹੋਣ ਜਿਵੇਂ.. #ਪੰਜਾਬੀ #Read2smile
Subscribe to:
Posts (Atom)