RT @advGaganSidhu: --ਕੋਰੋਨਾ ਤੋਂ ਤੰਦਰੁਸਤ ਰਹਿਣ ਦਾ ਨੁਸਕਾ-- ਦੋ ਗਿਲਾਸ ਦੁੱਧ ਲੈ ਕੇ, ਮੱਠੀ ਮੱਠੀ ਅੱਗ ਤੇ ਗਰਮ ਕਰੋ ਜਦੋ ਇਕ ਗਿਲਾਸ ਰਹਿ ਜਾਵੇ ਇਸ ਵਿਚ 5 ਬਦਾਮ 5 ਕਾਜੂ 5 ਛੁਹਾਰੇ 5 ਛੋਟੀ ਇਲਾਚੀ ਦੇ ਦਾਣੇ ਚੰਗੀ ਤਰਾਂ ਪੀਸ ਕੇ ਦੁੱਧ ਚ ਮਿਲਾਓ.. ਫਿਰ ਮੈਨੂੰ DM ਕਰਿਓ... ਮੈ ਆ ਕੇ ਦੁੱਧ ਪੀ ਕੇ.... ਤੁਹਾਡੀ ਤੰਦਰੁਸਤੀ ਦੀ ਅਰਦਾਸ ਕਰਾਂਗਾ😋😎
No comments:
Post a Comment