RT @ihslohat: ਸਮੇਂ ਨਾਲ਼ ਬੰਦੇ ਨੂੰ ਬਹੁਤ ਗੱਲਾਂ ਦੀ ਸਮਝ ਆਉਂਦੀ ਅਾ ਜੋ ਪਹਿਲਾਂ ਨਹੀਂ ਹੁੰਦੀ। ਹਰੇਕ ਕਲਕਾਰ ਦੇ ਗੀਤਾਂ ਚ ਪਕਿਆਈ ਸਮੇਂ ਨਾਲ਼ ਈ ਆਈ ਅਾ, ਪਹਿਲਾਂ ਓਹ ਗੀਤ ਗਾਉਂਦੇ ਅਾ ਜੋ ਸਮੇਂ ਦੇ ਹਿਸਾਬ ਨਾਲ ਚੱਲਦੇ ਅਾ, ਥੋੜੇ ਸੈੱਟ ਹੋਕੇ ਨਵੇਂ ਤਜ਼ਰਬੇ ਕਰਦੇ ਅਾ ਫ਼ੇਰ। ਢੰਡਰੀਆਂ ਵਾਲੇ ਬਾਬੇ ਦੀਆਂ ਪਹਿਲਾਂ ਤੇ ਹੁਣ ਦੀਆਂ ਗੱਲਾਂ ਸੁਣੋ, ਫ਼ਰਕ ਲੱਗੂ ਪਤਾ।
No comments:
Post a Comment