RT @jessedhammu: ਸਭ ਤੋਂ ਫਾਈਦੇਮੰਦ ਬਿਜਨੈਸ ਹੁੰਦੈ ਡਰ ਦਾ ਬਿਜਨੈਸ। ਪਹਿਲਾਂ ਲੋਕਾਂ ਨੂੰ ਡਰਾ ਦੋ, ਫੇਰ ਓਹਨਾਂ ਨੂੰ ਉਸ ਡਰ ਦਾ ਤੋੜ ਵੇਚ ਦੋ। ਉਦਾਹਰਣ ਵਜੋਂ, ਪਹਿਲਾਂ ਲੋਕ ਖੂਹੀਆਂ ਨਲਕਿਆਂ ਦਾ ਪਾਣੀ ਮਿੱਠਾ ਜਾਣ ਕੇ ਪੀਂਦੇ ਸੀ, ਫੇਰ ਹੇਮਾ ਮਾਲਣੀ ਕਹਿੰਦੀ, RO ਲਵਾਓ ਨਹੀਂ ਤਾਂ ਮਰ ਜੋਂਗੇ। ਬੱਸ ਓਂਵੇਂ ਹੁਣ ਲੋਕਾਂ ਨੂੰ ਸਿਸੀਆਂ ਫੜਾ ਤੀਆਂ, ਹੱਥ ਸਾਫ ਕਰਨ ਨੂੰ।
No comments:
Post a Comment