RT @advGaganSidhu: ਭਾਰਤ ਵਿਚ Rape ਦੀ ਸਜ਼ਾ ਤੇ ਕਾਨੂੰਨ ਤਾਂ ਬਹੁਤ ਸਖ਼ਤ ਹੈ, ਕਮੀ ਸਿਰਫ਼ ਪੁਲਿਸ ਦੀ ਕਾਰਵਾਈ ਪ੍ਰੀਕਿਰਿਆ ਵਿਚ ਹੈ,ਜਿਨ੍ਹਾਂ ਦੀ ਵਜ੍ਹਾ ਕਰਕੇ ਅਪਰਾਧੀ ਬਚ ਨਿੱਕਲਦੇ ਨੇ,ਤੇ ਬਦਨਾਮ ਨਿਆਂ ਪ੍ਰਣਾਲੀ(ਅਦਾਲਤਾਂ)ਹੋ ਜਾਂਦੀਆਂ। ਸਿੱਧਾ ਐਨਕਾਊਂਟਰ ਕਰਕੇ ਕਿਸੇ ਵੀ ਮਾਸੂਮ ਨੂੰ ਮਾਰ ਦੇਣਾ,ਤੇ ਅਪਰਾਧੀ ਬਚਾਉਣਾ ਵੀ ਨਿਆਂ ਪ੍ਰਣਾਲੀ ਦੇ ਮੂੰਹ ਤੇ ਚਪੇੜ ਹੈ,
No comments:
Post a Comment