Keep Calm; Thank God; Stay Blessed; Take Care; Read2smile.. https://facebook.com/Read2smile.in https://twitter.com/Read2smile https://ask.fm/Read2smile
Wednesday, July 29, 2020
New post!
Life is for living and not for complaining! But why so? I don't know it's just the way I'm! https://t.co/MP5js87D3v
New post!
RT @advGaganSidhu: Social sites 50000 ਨਵੇਂ ਨਿੱਬੀ ਨਿੱਬੇ ਧਾਵਾ ਬੋਲਨ ਨੂੰ ਤਿਆਰ, ਇੰਸਟਾ ਦੀ ਰੀਲ, snapchat ਤੇ ਕੁੱਤੇ ਦੇ ਫਿਲਟਰ, ਫੇਸਬੁੱਕ ਪਤਾ ਨਈਂ ਕੇਹੜੇ ਕੇਹੜੇ app ਦੀ ਜਨਸੰਖਿਆ ਵੱਧ ਜਾਣੀ ਆ,, ਕੁਝ ਘੁਸਪੈਠ ਟਵਿਟਰ ਚ ਵੀ ਕਰ ਸਕਦੇ ਨੇ, ਹੋਸੀਆਰ😂 https://t.co/Aa2JVyBCoS
New post!
ਅਖੇ ਕਾਟੋ ਕਾਹਤੋਂ.......ਚੁੱਪ ਜੀ ਵੱਟੀ ਬੈਠਾ ਏਂ . ਲੁੱਟਣ ਚੱਲਿਆ ਜਾ ਲੁਟਵਾ ਕੇ ਆਇਆ ਏਂ 🕊️~•~ https://t.co/XQHjlsekFD
New post!
ਥੋੜੇ ਦਿਨ ਪਹਿਲਾਂ ਦੀ ਗੱਲ ਐ; ਮੈਂ ਡਾਕਟਰ ਸਾਬ੍ਹ (@KaranDua_) ਨੂੰ ਕਿਹਾ ਸੀ ਕਿ ਮੈਥੋਂ ਤਾਂ ਸਵੇਰੇ 8:30 ਵਜੇ ਤੋਂ ਪਹਿਲਾਂ ੳੁੱਠ ਨੀ ਹੁੰਦਾ; ਫਿਰ ਕੁੱਝ ਅਜਿਹਾ ਹੋਇਆ ਬੀ ਹੁਣ ਰੋਜ਼ ਸਵੇਰੇ 5 ਵਜੇ ੳੁੱਠਣ ਦੀ ਆਦਤ ਜਿਹੀ ਪੈ ਰਹੀ; ਕਾਰਣ: ਸਾਈਕਲਿੰਗ!
New post!
RT @hanjiokay: ਕਦੇ ਕਦੇ ਜੇ ਸਭ ਕੁਛ ਕਾਫੀ ਦੇਰ ਤੋਂ ਸਹੀ ਚੱਲ ਰਿਹਾ ਹੋਵੇ ਤਾਂ ਸੋਚਦੇ ਆ ਸਭ ਠੀਕ ਤਾਂ ਹੈ? ਲੋਲ
New post!
RT @La_parwah: आप लोगों ने कभी नोटिस किया है.जब से covid-19 आया है, तब से..Close up का ad. आना बंद हो गया है पास आओ, पास आओ, पास आओ ना.... 😂😂😂
New post!
*Whenever I change profile picture* Twitter: Its my duty to suggest you to tweet it with #NewProfilePic Fer dasso account holder ki kare? Akhe hor ki karnai, just tweet it! https://t.co/riFYRwGDZS
New post!
ਓਸ ਵੇਲੇ ਕੋਈ 'ਮੈਂ' ਨਹੀਂ ਰਹਿੰਦਾ; ਨਾ ਕੁੱਝ ਸੁਣਦਾ ਨਾ ਕੁੱਝ ਕਹਿੰਦਾ; ਅੱਖਾਂ ਬੰਦ, ਦੀਦਾਰ ਕਰ ਲੈਂਦਾ; ਜਦ ਨਾਲ ਹੋਵੇ ਖਾਮੋਸ਼ੀ.. ਕਿੰਨੀ ਦਿਲਕਸ਼ ਅੈ ੲਿਹ ਖਾਮੋਸ਼ੀ; ਸਾਰੀਅਾਂ ਗੱਲਾਂ ਫਿਜ਼ੂਲ ਹੋਣ ਜਿਵੇਂ.. #ਪੰਜਾਬੀ #Read2smile
Subscribe to:
Posts (Atom)