RT @advGaganSidhu: ਭਾਰਤ ਵਿਚ ਇਕੱਲੀ ਨਿਰਬਆ,ਜਾਂ ਮਨੀਸ਼ਾ ਦਾ ਹੀ ਰੇਪ ਨਹੀਂ ਹੋਇਆ, ਸਗੋਂ ਕਿੰਨੇ ਹੀ ਇਹਤੋਂ ਜ਼ਿਆਦਾ ਭੈੜੇ ਰੇਪ ਹਰ ਘੜੀ ਹੋ ਰਹੇ ਨੇ ਜਿਨ੍ਹਾਂ ਦੀ ਆਵਾਜ਼ ਪੈਸੇ ਤੇ power ਦੇ ਸਿਰਤੇ ਦੱਬ ਦਿੱਤੀ ਜਾਂਦੀ ਹੈ, ਜਿਸ ਕਿਸੇ ਇਕ ਮਾਮਲੇ ਤੇ ਰਾਜਨੀਤੀ ਲੋਕਾਂ ਦੀ ਨਜ਼ਰ ਪੈ ਜਾਂਦੀ ਏ ਉਹ ਆਪਣੀਆ ਰੋਟੀਆਂ ਸੇਕਣ ਲਈ ਜਾਣ ਜਾਣ ਕੇ ਮਾਮਲਾ ਹਵਾ ਚ ਉਛਾਲਦੇ ਨੇ।
No comments:
Post a Comment