Keep Calm; Thank God; Stay Blessed; Take Care; Read2smile.. https://facebook.com/Read2smile.in https://twitter.com/Read2smile https://ask.fm/Read2smile
Monday, August 24, 2020
New post!
RT @amitanatverlal: We live in strange times where it takes a pandemic for people to realise how good they are at mandala art.
New post!
RT @Singhlicious: Truecaller- someone viewed your profile recently. Me: https://t.co/PJeGmTh8S4
New post!
Therapist: What do you do when your mood swings during any random day? S. S.: Nothing much; just sing along; ਅਖੇ ਦਿਨ ਪਹਿਲਾਂ ਜਿਆ ਨੀ ਰਿਆ ਤੇ ਮੈਂ ਹੁਣ ਬੋਰ ਹੋ ਗਿਆ 🎼 #Okbye #Read2smile
New post!
ਕਾਰੋਬਾਰਾਂ ਦਾ ਤਾਂ ਕਲੀ ਜੋਟਾ ਹੀ ਬਣ ਗਿਆ ਕਰੋਨਾ ਕਰਕੇ! ਤੇ ਕਈਆਂ ਲਈ ਤਾਂ ਕਰੋਨਾ ਵੀ ਅਣਡਿੱਠਾ ਕਾਰੋਬਾਰ ਹੀ ਬਣ ਚੁੱਕਿਆ ਹੁਣ 'ਤੇ! ਔਰ ਯੇ ਗਿਆਨ ਸਮਾਪਤੀ ਦੀ ਘੋਸ਼ਣਾ! https://t.co/1ZEFidecN0
New post!
RT @singhdilraj12: When some A section wala bccha accidentally comes in our class* We: dss ki len aaya? Kyu aaya ethe? Turja wapis turja kutt na khaa lyi 😂😂 https://t.co/9mnjYL1O03
New post!
ਜਸਟ ਇਮੈਜਿਨ ਦ ਟਿੱਪੀਕਲ ਪੰਜਾਬੀ ਵਰਜਨ.. ਕੋਕਿਲਾ: ਏ ਗੋਪੀਏ ਕਿੱਥੇ ਐਂ? ਗੋਪੀ: ਜੀ ਇੱਥੇ ਹੀ ਮਾਂ ਜੀ! ਕੋਕਿਲਾ: ਤੇ ਰਾਸ਼ੀਏ ਤੂੰ? ਰਾਸ਼ੀ: ਮੈਂ ਵੀ ਇੱਥੇ ਈ ਆਂ ਮਾਤੇ! ਕੋਕਿਲਾ: ਤਾਂ ਰਸੋੜਾ ਕੀ ਤੁਹਾਡਾ ਪਿਓ ਸਾਂਭੂ? https://t.co/PSyIaivZ06
New post!
RT @Lakshiv17: ਕਰੋਨਾ ਨੇ ਜਵਾਈਆ ਦੀ ਇੱਜਤ ਵੀ ਘਟਾ ਦਿੱਤੀ 😂😂 ਸਹੁਰਾ ਸਾਹਿਬ ਦੇ ਜਾਣ-ਪਹਿਚਾਣ ਇੱਥੇ ਨੇੜੇ ਰਹਿੰਦੇ ਨੇ, ਪਹਿਲਾਂ ਹਮੇਸ਼ਾ ਕਹਿੰਦੇ ਸੀ - ਕੁੰਵਰ ਸਾਹਿਬ ਘਰ ਆਉ ਕਭੀ.. ਅੱਜ ਕੁਝ ਸਮਾਨ ਲੈਣਾ ਸੀ, ਉਹ ਵੀ ਗੇਟ ਦੇ ਬਾਹਰ ਗਾਰਡ ਕੋਲ ਰੱਖ ਦਿੱਤਾ, ਸਾਹਮਣੇ ਵੀ ਨਹੀਂ ਆਏ.. ਤੇਰਾ ਕੱਖ ਨਾ ਰਹੇ ਕਰੋਨਿਆ.. 🤣🤣
New post!
I wanna leave you with your imagination on ਪਾਲਿਆ ਸਰੀਰ ਚੁੰਘ ਚੁੰਘ ਬੂਰੀਆਂ 🎼 *laughing kid.gif* ਖੈਰ! ਕੇਂਦਰੀ ਭਾਵ ਇਹ ਐ ਕਿ ਦੇਸੀ ਜੱਟ ਨੇ ਭੂਤਕਾਲ 'ਚ ਵਧੀਆਂ ਖੁਰਾਕਾਂ ਖਾ ਰੱਖੀਆਂ ਨੇ ਜੋ ਕਿ ਵਰਤਮਾਨ ਸਮੇਂ 'ਚ ਖਿਲਾਰੇ ਪਾੳੁਣ ਦੇ ਕੰਮਾਂ 'ਚ ਸਹਾਈ ਹੋ ਰਹੀਆਂ ਨੇ! https://t.co/bR7OkE56zd
Subscribe to:
Posts (Atom)