Sunday, August 9, 2020

New post!

RT @bsingh1469: @Read2smile ਬੜੇ ਬਾਪੂ ਦੀ ਕਹਿੰਦੇ ਹੁੰਦੇ ਸੀ ਪੁੱਤ ਜਿਹੜੇ ਕੰਮ ਨੂੰ ਹੱਥ ਪਾਈ ਪੂਰੇ ਚਿੱਤ ‘ਨਾ ਪਾਂਈ , ਕਦੇ ਦੋ-ਚਿੱਤਾਂ ਨਾਂ ਹੋਈ , ਆਪੇ ਕਾਮਯਾਬੀ ਦੇਵੇਗਾ ਵੱਡਾ ਪਾਤਿਸ਼ਾਹ , ‘ਤੇ ਯਾਰ ਸਦਾ ਈ ਥੋੜੇ ਰੱਖੀਂ । ਮੁਹਾਵਰਾ ਬੋਲਦੇ ਹੁੰਦੇ ਸੀ : ਬਹੁ ਚਿੱਤਾ ‘ਤੇ ਬਹੁ ਮਿੱਤਾ ਕਦੇ ਕਾਮਯਾਬ ਨੀ ਹੁੰਦੇ ।

No comments:

Post a Comment