RT @pamsmart260: ਮੌਕਾ ਮਿਲੇ ਤਾਂ ਰਾਤ ਨੂੰ ਤਾਰੇ ਦੇਖੋ ਮੌਕਾ ਮਿਲੇ ਤਾਂ ਸਮੁੰਦਰ ਕਿਨਾਰੇ ਇਕੱਲੇ ਬੈਠੋ ਮੌਕਾ ਮਿਲੇ ਤਾਂ ਪਹਾੜਾਂ ਦੀਆਂ ਸੁੰਨੀਆਂ ਚੋਟੀਆਂ ਤੇ ਨਿਗਾਹ ਮਾਰੋ ਇਹ ਸਭ ਦੀ ਵਿਸ਼ਾਲਤਾ ਤੇ ਅਨੰਤਤਾ ਤੁਹਾਨੂੰ ਤੁਹਾਡੀ ਹੋਂਦ ਅਤੇ ਹਸਤੀ ਦਾ ਅਹਿਸਾਸ ਕਰਵਾ ਦੇਵੇਗੀ ਕਿਸ ਲਈ ਝਗੜੇ,ਕਿਸ ਤਰਾਂ ਦੇ ਬੰਧਨ,ਕਿਹੜੇ ਪੈਸੇ,ਕਿਹੜੇ ਰਿਸ਼ਤੇ ਸਭ ਮਾਮੂਲੀ ਨਜ਼ਰ ਆਊਗਾ❤️ https://t.co/ohJXQDCfxr
No comments:
Post a Comment