RT @advGaganSidhu: MSP ਕੀ ਹੁੰਦਾ? Minimum support Price ਇਹ ਐਕਟ ਰਾਹੀ ਸਰਕਾਰ ਜਿੰਮੇਵਾਰੀ ਨਾਲ ਕਿਸਾਨਾਂ ਨੂੰ ਯਕੀਨ ਦਿਵਾਉਂਦੀ ਹੈ ਫ਼ਸਲ ਦੀ ਪੈਦਾਵਾਰ ਤੇ ਆਏ ਖਰਚੇ, ਅਤੇ ਮੁਨਾਫ਼ੇ ਨੂੰ ਧਿਆਨ ਵਿਚ ਰੱਖ ਕੇ ਫ਼ਸਲ ਦਾ ਘੱਟੋ ਘੱਟ ਸਮਰਥਨ ਮੁੱਲ ਜੋ ਕੀ ਸਰਕਾਰ ਤੈਹ ਕਰਦੀ ਹੈ ਉਸ ਤੋਂ ਘੱਟ ਕੋਈ ਵੀ ਵਪਾਰੀ ਫ਼ਸਲ ਦੀ ਖਰੀਦ ਨਹੀਂ ਕਰ ਸਕੇਗਾ।
No comments:
Post a Comment