RT @Bluntdeep: ਅੱਜ ਤੋ ੧੫ ਕੂ ਸਾਲ ਪਹਿਲਾਂ ਸਾਇਬਰ ਕੈਫੇ ਦਾ ਕੰਮ ਬੜਾ ਚੱਲਿਆ ਸੀ। ਉਦੋਂ ਚੰਡੀਗੜ੍ਹ ਮੋਹਾਲੀ ਚ sify ਨਾਮ ਤੋ ਕੈਫੇ ਖੁੱਲ੍ਹੇ ਸੀ। ਓਹਨਾ ਦੀ ਨੈਟ ਦੀ ਗਤੀ ਤੇਜ਼ ਸੀ ਬਾਕੀਆਂ ਦੇ ਮੁਕਾਬਲੇ, ੨੫-੩੦ ਰੁ/ ਘੰਟਾ ਲੈਂਦੇ ਸੀ। ਉਦੋਂ ਦੇ ੩੦ ਅੱਜ ਦੇ ੩੦੦ ਦੇ ਬਰਾਬਰ ਸੀ। ਅਤੇ ਤੁਸੀ ਕਹਿੰਦੇ ਹੋ ਕੇ ਅੱਜਕਲ ਨੈਟ ਮਹਿੰਗਾ ਅਾ??😕
No comments:
Post a Comment