Monday, July 6, 2020

New post!

RT @Bluntdeep: ਮਾਵਾਂ ਦੇ ਸੁਭਾਅ ਚ ਹੀ ਹੈ, ਆਪਣੇ ਬੱਚਿਆਂ ਦਾ ਖਿਆਲ ਕਰਨਾ.. ਬੇਬੇ ਸਾਡੀ ਨੂੰ ਚਾਹੇ ਇਕ ਕੜਛੀ ਹੀ ਪਨੀਰ ਦੀ ਦਿਓ, ਉਸਨੇ ਉਸਦੇ ਵਿਚੋਂ ਵੀ ਸਾਡੇ ਲਈ ੨ ਚਮਚੇ ਬਚਾ ਕੇ ਰੱਖ ਲੈਣੇ ਸਾਡੇ ਲਈ, ਆਖ ਇਹ ਦੇਣਾ "ਮੇਰੇ ਤੋ ਇਨਾ ਕਿੱਥੇ ਖਾਧਾ ਜਾਣਾ"

No comments:

Post a Comment