RT @bsingh1469: ਕਿਹਾ ਬਾਈ ਕਿਸੇ ਗਵੀਏ ਨਾ ਤਸਵੀਰ ਦਾ ਸ਼ੌਕ ਨੀ ਰਿਹਾ ਨਾ ਕਦੇ ਲਹਾਈ,ਐ ਨਾ ਹੋਵੇ ਤੇਰੇ ਨਾਲ ਲਹਾਈ ੪ ਸਾਲਾ ਬਾਅਦ ਦੁੱਖ ਹੋਵੇ, ਮੈ ਸ਼ੇਅਰ ਕਿਹਾ ਤਸਵੀਰ ਖਿੱਚਾਵੋ ਓਨਾ ਨਾ ਜਿਨ੍ਹਾ ਨੂੰ ਤੁਸੀ ਯਾਦ ਰਹੋ ਜਿੰਨ੍ਹਾ ਨਾ ਖਿਚਾਦਾ ਹਰ ਕੋਈ ਓਨਾ ਨਾ ਖਿੱਚਾ ਕੇ ਕੀ ਲੈਣਾ ਜੱਸੜ ਨੇ ਸ਼ੇਅਰ ਪੂਰਾ ਕੀਤਾ ਹੱਥ ਤੇ ਹੱਥ ਮਾਰ ਕਿਹਾ “ਵਾਅਦਾ ਰਿਹਾ”,੪ ਸਾਲ ਹੋਗੇ https://t.co/TsqLn5GLud
No comments:
Post a Comment