RT @bluntdeep: ਕਿੰਨੀਆਂ ਧੀਆਂ ਦੇ ਮਾਪੇ ਤਾਂ ਸ਼ੁਕਰ ਮਨਾਉਂਦੇ ਹੋਣੇ ਕਰੋਨਾ ਦਾ, ਜਿਸ ਕਰਕੇ ਓਹਨਾ ਦੀ ਧੀ ਦੇ ਵਿਆਹ ਤੇ ਖਰਚ ਮਸਾਂ ੧੦% ਹੋਇਆ। ਨਹੀਂ ਤੇ ਮੁੰਡੇ ਆਲੇ ਮੰਗ ਕਰਦੇ ਕੇ ਸਾਡੇ ਜੀ ੩੦੦ ਬੰਦਾ ਬਰਾਤ ਦਾ ਹੋਊਗਾ, ਸੇਵਾ ਪਾਣੀ ਚ ਕੋਈ ਕਸਰ ਨ ਰਹੇ! ਪੈਲੇਸ ਦੇ ਬਾਹਰ ਇਸ ਤਰਾ ਦੀ ਸਜਾਵਟ ਹੋਵੇ, ਖਾਣ ਪੀਣ ਲਈ ਫਲਾਣਾ ਕੇਟਰ ਹੋਵੇ।
No comments:
Post a Comment