Monday, May 25, 2020

New post!

RT @RoohPoshh: ਸਾਨੂੰ ਆਮਦ ਕੋਈ ਨਹੀਂ ਹੁੰਦੀ, ਅਸੀਂ ਧੱਕੇ ਵਾਲੇ ਲਿਖਾਰੀ ਆਂ ਕਵਿਤਾ ਦੇ ਨਾਮ ਨੂੰ ਜੋ ਲੱਗੀ, ਤੁਕਬੰਦੀ ਵਾਲੀ ਬਿਮਾਰੀ ਆਂ ਵਾਹ-ਵਾਹ ਨੂੰ ਲਾਈ ਵਾਹ ਪੂਰੀ, ਮੌਕਾ ਪਰਸਤ ਦੇਖੋ ਖਿਡਾਰੀ ਆਂ ਹੈ ਵਹਿਮ ਕਿ ਸਜਦੇ ਹੋਣ ਸਾਨੂੰ, ਬੈਠੇ ਮੰਦਿਰ ਅੱਗੇ ਭਿਖਾਰੀ ਆਂ ~ ਅਸੀਂ ਧੱਕੇ ਵਾਲੇ . . . . . . . . #ਰੂਹਪੋਸ਼ 🎭 #ਪੰਜਾਬੀ 🔥

No comments:

Post a Comment