Monday, August 24, 2020

New post!

RT @Lakshiv17: ਕਰੋਨਾ ਨੇ ਜਵਾਈਆ ਦੀ ਇੱਜਤ ਵੀ ਘਟਾ ਦਿੱਤੀ 😂😂 ਸਹੁਰਾ ਸਾਹਿਬ ਦੇ ਜਾਣ-ਪਹਿਚਾਣ ਇੱਥੇ ਨੇੜੇ ਰਹਿੰਦੇ ਨੇ, ਪਹਿਲਾਂ ਹਮੇਸ਼ਾ ਕਹਿੰਦੇ ਸੀ - ਕੁੰਵਰ ਸਾਹਿਬ ਘਰ ਆਉ ਕਭੀ.. ਅੱਜ ਕੁਝ ਸਮਾਨ ਲੈਣਾ ਸੀ, ਉਹ ਵੀ ਗੇਟ ਦੇ ਬਾਹਰ ਗਾਰਡ ਕੋਲ ਰੱਖ ਦਿੱਤਾ, ਸਾਹਮਣੇ ਵੀ ਨਹੀਂ ਆਏ.. ਤੇਰਾ ਕੱਖ ਨਾ ਰਹੇ ਕਰੋਨਿਆ.. 🤣🤣

No comments:

Post a Comment