Thursday, August 6, 2020

New post!

RT @menu_nhi_pta: ਕਹਿੰਦੀ ਤੈਨੂੰ ਛੱਡ ਜਾਣਾ। 3 ਤੱਕ ਗਿਣੂਗੀ ਨਜਰਾਂ ਤੋ ਦੂਰ ਹੋ ਜਾ। ਮੈ ਕਿਹਾ ਪੜੀ ਲਿਖੀ ਆ ਤੂੰ ਕਮਲੀਏ 100 ਤੱਕ ਤਾਂ ਗਿਣ ਲੈ। ਮੇਰੇ ਮੋਟਰਸਾਈਕਲ ‘ਚ ਤੇਲ ਹੈਨੀ ਟਾਈਮ ਲੱਗ ਜਾਣਾ ਰੇੜ ਕੇ ਲੈ ਕੇ ਜਾਂਦੇ। 😂🤣😂😂🤣😂(ਕਾਪੀ ਨਹੀਂ)

No comments:

Post a Comment