Wednesday, July 29, 2020

New post!

ਥੋੜੇ ਦਿਨ ਪਹਿਲਾਂ ਦੀ ਗੱਲ ਐ; ਮੈਂ ਡਾਕਟਰ ਸਾਬ੍ਹ (@KaranDua_) ਨੂੰ ਕਿਹਾ ਸੀ ਕਿ ਮੈਥੋਂ ਤਾਂ ਸਵੇਰੇ 8:30 ਵਜੇ ਤੋਂ ਪਹਿਲਾਂ ੳੁੱਠ ਨੀ ਹੁੰਦਾ; ਫਿਰ ਕੁੱਝ ਅਜਿਹਾ ਹੋਇਆ ਬੀ ਹੁਣ ਰੋਜ਼ ਸਵੇਰੇ 5 ਵਜੇ ੳੁੱਠਣ ਦੀ ਆਦਤ ਜਿਹੀ ਪੈ ਰਹੀ; ਕਾਰਣ: ਸਾਈਕਲਿੰਗ!

No comments:

Post a Comment