Monday, July 27, 2020

New post!

ਅਖੇ ਕਾਂ ਕਾਂ ਕਾਂ! ਆ ਕੀ ਕਾਂਵਾਂ ਰੌਲੀ ਪਾਈ ਐ ਬਈ? ਪਹਿਲਾਂ ਤਾਂ ਅੰਧਵਿਸ਼ਵਾਸ ਚੇਤੇ ਆ ਗਿਆ ਬੀ ਕੋਈ ਮਹਿਮਾਨ ਘਰੇ ਆੳੂ! ਪਰ ਇੰਨੇ ਕਾਂ? ਬਰਾਤ ਆੳੁਣੀ ਐ ਕੀ? 😂 ਫਿਰ ਚੁਬਾਰੇ ਜਾ ਕੇ ਦੇਖਿਆ ਤਾਂ ਕਿਸੇ ਪਸ਼ੂ/ਪੰਛੀ ਦੇ ਮਾਸ ਦਾ ਵੱਡਾ ਜਿਹਾ ਟੁੱਕੜਾ ਡਿੱਗਾ ਪਿਆ ਸੀ! ਹੋ ਸਕਦੈ ਕੋਈ ਬਿੱਲੀ ਜਾਂ ਇੱਲ ਕੋਲੋਂ ਡਿੱਗ ਪਿਆ ਹੋਵੇ! https://t.co/LKNOBgmVHJ

No comments:

Post a Comment