RT @Lakshiv17: ਪਿੰਡ ਇੱਕ ਮਿਸਤਰੀ ਪਰਿਵਾਰ ਸੀ, ਮੁੰਡਾ Diploma ਕਰਕੇ ਆਪਣੇ ਪਿਤਾ-ਪੁਰਖੀ ਕੰਮ ਕਰਦਾ ਸੀ। ਮੈਨੂੰ ਪਿੰਡ ਗਏ ਨੂੰ ਮਿਲਿਆ ਤਾਂ ਕਿਹਾ ਪੜਨ ਦਾ ਕੀ ਫਾਇਦਾ ਜੇ ਇਹ ਹੀ ਕਰਨਾ ਸੀ, details ਦੇ ਨੌਕਰੀ ਲਗਾਵਾਈਏ। ਅਗਲੇ 2 ਮਹੀਨੇ ਉਹਦੇ ਪਿਤਾ ਨੇ 20 ਫੋਨ ਕੀਤੇ, ਕਦੇ ਘਰ ਮੇਰੇ ਪਾਪਾ ਕੋਲ ਸਿਫਾਰਿਸ਼ ਲਈ ਆ ਜਾਂਦਾ. ਪਾਪਾ ਨੂੰ ਉਹ ਚਾਚਾ ਜੀ ਕਹਿੰਦਾ ਸੀ।
No comments:
Post a Comment