Tuesday, August 18, 2020

New post!

RT @Archu1611: ਮੈਂ ਕੌਣ ਹਾਂ? ਜ਼ਮੀਨ ਦਾ ਆਸਮਾਨ ਹਾਂ ਜਾ ਬੇਬੇ ਬਾਪੂ ਦਾ ਮਾਨ ਹਾਂ ਨਦੀਆਂ ਦਾ ਸ਼ੋਰ ਹਾਂ ਜਾ ਤਤੀ ਹਵਾਵਾਂ ਦਾ ਰੋਸ਼ ਹਾਂ ਰੱਬ ਦੀ ਦਿੱਤੀ ਹੋਈ ਦਾਤ ਹਾਂ ਜਾ ਲੋਕਾਂ ਲਈਂ ਖੁਸ਼ੀਆਂ ਦੀ ਸੌਗਾਤ ਹਾਂ ਤੇਰੇ ਲਈ ਗੁਲਾਬ ਹਾਂ ਜਾ ਤੇਰੀ ਨੀਂਦਾ ਦਾ ਖਵਾਬ ਹਾਂ ~💫✨ https://t.co/lejQHRPYmd

No comments:

Post a Comment