RT @Lakshiv17: ਜਦੋ ਕਿਤੇ ਨੌਕਰੀ join ਕਰਦੇ ਹਾਂ ਤਾਂ ਇਹ ਸੁਭਾਵਿਕ ਹੈ ਕੇ ਉੱਥੇ ਬੈਠੇ ਪੁਰਾਣੇ ਲੋਕ ਤੂਹਾਨੂੰ ਤੰਗ ਕਰਨਗੇ ਜਾਂ ਤੁਹਾਡੇ ਕੰਮ ਵਿੱਚ ਗਲਤੀਆਂ ਕੱਢਣਗੇ। ਇਹ ਹੁਣ ਤੁਹਾਡੇ ਤੇ ਕੇ ਤੁਸੀਂ ਕਿਵੇਂ response ਦਿੰਦੇ ਹੋ - ਸਿੱਧਾ ਲੜਦੇ ਹੋ ਜਾਂ ignore ਕਰਕੇ ਮਿਹਨਤ ਨਾਲ ਉਹਨਾਂ ਤੋ ਅੱਗੇ ਆਉਦੇ ਹੋ. ਮੈਂ ਦੂਜਾ ਰਸਤਾ ਚੁਣਿਆ ਸੀ ੧੪ ਸਾਲ ਪਹਿਲਾਂ..
No comments:
Post a Comment