RT @iamritpal_singh: ਅੱਜ ਦੀ ਜਾਣਕਾਰੀ ਅਨੁਸਾਰ ਪਤਾ ਚਲਿਆ ਹੈ ਕਿ ਅਗਸਤ ਮਹੀਨੇ ਵਿੱਚ ਟਵਿੱਟਰ ਦੀ ਜਨਸੰਖਿਆ ਵਿੱਚ ਬਹੁਤ ਵਾਧਾ ਹੋਇਆ, ਇਨਾਂ ਵਿੱਚ ਕੁੜੀਆਂ ਦੀ ਜਨਸੰਖਿਆ 80 ਪ੍ਰਤੀਸ਼ਤ ਹੈ ਤੇ ਮੁੰਡੇ 20 ਪ੍ਰਤੀਸ਼ਤ, ਕੁਝ ਲੋਕ ਇਸਦਾ ਕਾਰਨ tiktok ਬੰਦ ਹੋਣਾ ਵੀ ਦੱਸ ਰਹੇ ਹਨ। ਕੈਮਰਾਮੈਨ - ਮੋਬਾਈਲ ਸਿੰਘ ਰਿਪੋਰਟਰ - ਅੰਮ੍ਰਿਤਪਾਲ ਸਿੰਘ
No comments:
Post a Comment