Monday, August 31, 2020

New post!

RT @RD_Coool: ਤੀਜੀ ਜਮਾਤ ‘ਚ ਪੜ੍ਹਦਿਆਂ ਸਤਿੰਦਰਪਾਲ ਨੇ ਸਕੂਲ ਲੱਗਦੀ ਬਾਲ ਸਭਾ ‘ਚ ਗਾਉਣਾ ਸ਼ੁਰੂ ਕੀਤਾ। ਦਸਵੀਂ ਜਮਾਤ ‘ਚ ਆ ਕੇ ਇਨ੍ਹਾਂ ਨੇ ਸੰਗੀਤ ਦਾ ਪੰਜ ਸਾਲਾਂ ਡਿਪਲੋਮਾ ਸ਼ੁਰੂ ਕੀਤਾ। ਸਰਤਾਜ ਹੁਰਾਂ ਨੇ ਆਪਣੀ ਪੀਐੱਚ.ਡੀ ਵੀ ਸੰਗੀਤ ਵਿੱਚ ਹੀ ਮੁਕੰਮਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਫ਼ਾਰਸੀ ਜ਼ੁਬਾਨ ‘ਚ ਡਿਪਲੋਮਾ ਕੀਤਾ ਅਤੇ ਗੋਲਡਮੈਡਲਿਸਟ ਵੀ ਰਹੇ।

No comments:

Post a Comment