Wednesday, August 12, 2020

New post!

ਟਾਈਟੈਨਿਕ ਦੇ ਵਾਇਲਨ ਬੈਂਡ ਆਲੇ ਬੰਦੇ ਤੇ ਬੱਬੂ ਮਾਨ ਦੇ ਕਬਜ਼ੇ ਗਾਣੇ 'ਚ ਨੱਚਣ ਆਲੀਆਂ ਜਨਾਨੀਆਂ! ਦੁਨੀਆ ੲਿੱਧਰ ਦੀ ਓਧਰ ਹੋ ਗਈ; ਇੱਕ ਪਾਸੇ ਜਹਾਜ਼ ਹੀ ਟੁੱਟ ਗਿਆ ਤੇ ਦੂਜੇ ਪਾਸੇ ਦੋ ਗੁੱਟਾਂ 'ਚ ਗੋਲੀਬਾਰੀ ਹੋ ਗਈ; ਪਰ ਨਾ ਓਹ ਵਾਇਲਨ ਵਜੌਣੋ ਹਟੇ ਤੇ ਨਾ ਇਹ ਨੱਚਣੋ ਹਟੀਆਂ! ਅਖੇ ਕਮਾਲ ਈ ਐ!

No comments:

Post a Comment