RT @dssomal: ਲੇ ਹੋਰ ਰੱਖੋ ਅੰਗਰੇਜੀ ਚ ਨਾਂ ਕੱਲ ਸਾਡਾ ਇੱਕ ਬਾਈ ਆਂਹਦਾ ਉਏ #diljitdosanjh ਦੀ ਟੇਪ ਸੁਣੀ “ਬੱਕਰੀ” ਮੈ ਕਿਹਾ ਬੱਕਰੀ ? ਕਿਹੜੀ ਬੱਕਰੀ ? ਅੱਗਿਉ - goat ਮੈ- ਭਰਾਵਾ ਵਿੱਚ fullstops ਨੀ ਵੇਖੇ ਬਾਈ-ਅਸਾਂ ਸੋਚਿਆ ਖਨੀ ਈਦ ਦੇ ਦਿਨਾ ਚ ਆਈ ਤੇ ਹੋ ਸਕਦਾ ਬੱਕਰੀ ਦਾ ਕੋਈ ਹੋਵੇ ਸਾਹਬ ਕਿਤਾਬ ਨਾ ਭਲਾ ਇਹਤੋ ਪੰਜਾਬੀ ਚ ਨਾਂ ਨੀ ਰੱਖ ਹੁੰਦਾ ਸੀ https://t.co/1FQno2TKlx
No comments:
Post a Comment