Friday, July 17, 2020

New post!

RT @MeraSirnama: ਖੇਤੀ ਰੁਝੇਵੇਂ ਹੋਣ ਕਾਰਨ ਘਰ ਦੀਆਂ ਇਸਤਰੀਆਂ ਕੋਲ ਵਿਹਲ ਨਾ ਹੋਣ ਕਾਰਨ ਜੱਚਾ - ਬੱਚਾ ਦੀ ਦੇਖ-ਰੇਖ ਦੀ ਸਮੱਸਿਆ ਪੈਦਾ ਹੋ ਜਾਂਦੀ ਸੀ । ਜਦਕਿ ਪੇਕੇ ਘਰ ਆਈਆਂ ਕੁੜੀਆਂ ਲਈ ਤੀਆਂ ਅਜਿਹਾ ਤਿਉਹਾਰ ਬਣ ਜਾਂਦਾ ਸੀ, ਜਿੱਥੇ ਉਹ ਇੱਕ ਦੂਜੀ ਨਾਲ ਹਾਸਾ - ਮਜ਼ਾਕ ਕਰਕੇ ਦਿਲ ਪਰਚਾ ਲੈਂਦੀਆਂ ਸਨ । ਸਮਾਂ ਬਦਲ ਗਿਆ ਹੈ, ਰਹੁ-ਰੀਤਾਂ ਦੇ ਭਾਵ ਵੀ ।

No comments:

Post a Comment