RT @ihslohat: ਯੂ. ਪੀ ਵਿੱਚ ਕੀ ਡਰਾਮਾ ਚੱਲ ਰਿਹਾ ਯਾਰ। ਪਹਿਲਾਂ ਬੰਦਾ 8 ਪੁਲਸ ਵਾਲਿਆਂ ਨੂੰ ਮਾਰ ਕੇ ਭੱਜ ਗਿਆ। ਫ਼ੇਰ ਬੰਦਾ ਐਮ.ਪੀ ਚ ਫੜਿਆ ਗਿਆ ਜਾ ਸਰੰਡਰ ਕਰ ਗਿਆ। ਫ਼ੇਰ 10 ਪੁਲਸ ਦੀਆਂ ਗੱਡੀਆਂ ਚੋਂ ਓਹ ਗੱਡੀ ਹੀ ਪਲਟੀ ਜਿਸ ਚ ਓਹ ਬੈਠਾ ਸੀ। ਫ਼ੇਰ ਓਹ ਬੰਦਾ 2 ਪੁਲਸ ਵਾਲਿਆਂ ਨੂੰ ਗੋਲੀ ਮਾਰ ਕੇ ਭੱਜਿਆ ਤੇ ਪੁਲਸ ਨੇ ਐਨਕਾਉਂਟਰ ਕਰ ਦਿੱਤਾ। ਮੂਰਖ ਸਮਝਿਆ?
No comments:
Post a Comment