RT @bluntdeep: ਮਸ਼ਹੂਰ ਹੋ ਕੇ ਬਹੁਤੇ ਲੋਕ ਆਉਣੀ ਆਜ਼ਾਦੀ ਗੁਆ ਦਿੰਦੇ ਅਾ। ਫਿਰ ਓਹ ਲੋਕਾਂ ਅਨੁਸਾਰ ਚਲਦੇ ਅਾ...ਆਪਣੇ ਵਿਚਾਰ ਅਤੇ ਜਜ਼ਬਾਤ ਦਬਾ ਦਿੰਦੇ ਅਾ। ਜਿਵੇਂ ਪਿੱਛੇ ਜਿਹੇ ਰਣਜੀਤ ਬਾਵਾ ਨੇ ਗੀਤ ਗਾਇਆ, ਲੋਕਾਂ ਦੇ ਵਿਰੋਧ ਕਾਰਨ ਉਸਨੇ ਮੁਆਫ਼ੀ ਮੰਗ ਲਈ। ਜਦਕਿ ਗੀਤ ਚ ਗਲਤ ਕੁਝ ਵੀ ਨਹੀਂ ਸੀ, ਗੀਤ ਬੀਰ ਸਿੰਘ ਨੇ ਲਿਖਿਆ ਸੀ ਪਰ ਉਸਨੇ ਮੁਆਫ਼ੀ ਨਹੀਂ ਮੰਗੀ।
No comments:
Post a Comment