Saturday, June 27, 2020

New post!

RT @annie_akshay: ਮੇਰੀ ਭੂਆ ਦਾ ਮੁੰਡਾ study ਚ ਥੋੜਾ ਕਮਜੋਰ ਓ ਸੀ। ਪਰ ਵੇਖਣ ਨੂੰ ਸੋਹਣਾ ਵਾਧੂ। ਗਰਮੀਆਂ ਨੂੰ ਦੁਪਿਹਰ ਵੇਲੇ ਬਜਾਰ ਚੱਲੇ ਸੀ।ਉਹਨੇ ਪੂਰਾ ਮੂੰਹ ਲਪੇਟ ਲਿਆ। ਮੈ ਕਿਹਾ ਆ ਕੀ ਕਰ ਲਿਆ । ਕਹਿੰਦਾ ਰੱਬ ਨੇ ਅਕਲ ਤਾਂ ਜਿਆਦਾ ਦਿਤੀ ਨਹੀਂ ਸ਼ਕਲ ਤਾਂ ਦਿਤੀ ਏ ਇਹਨੂੰ ਹੀ ਸਾਂਭ ਲਈਏ।ਅੱਜਕਲ ਮੌਜਾਂ ਮਾਣਦਾ ਜੋ ਦਿਤਾ ਉਹਦੀ ਕਦਰ ਕਰਦਾ।ਉਹ ਖੁਸ਼ ਏ ਜੋ ਮਿਲਿਆ

No comments:

Post a Comment