Monday, June 29, 2020

New post!

RT @Bluntdeep: ਰੁ 10 ਦੀ ਦਵਾਈ 15-20 ਚ ਵੇਚਣਾ ਮੁਨਾਫਾ ਹੈ, ਪਰ 10 ਦੀ ਦਵਾਈ 110 ਚ ਵੇਚਣਾ ਲੁੱਟ ਹੈ। ਅੱਜ ਕਰੋਨਾ ਕਾਰਨ ਕਿੰਨੇ ਲੋਕ ਬੇਰੋਜ਼ਗਾਰ ਹੋ ਚੁੱਕੇ ਹਨ, ਹਰ ਘਰ ਚ ਦਵਾਈਆਂ ਦੀ ਲੋੜ ਹੈ, ਜਿਨ੍ਹਾਂ ਦੇ ਪਰਿਵਾਰ ਦਾ ਮੈਂਬਰ ਹਸਪਤਾਲ ਦਾਖ਼ਲ ਹੈ ਓਹਨਾ ਦਾ ਲੱਖਾ ਰੁਪਈਆ ਦਵਾਈਆਂ ਤੇ ਲੱਗ ਜਾਂਦਾ। ਇਨਸਾਨ ਬਣੋ!

No comments:

Post a Comment