Tuesday, June 16, 2020

New post!

ਜੋ ਕੰਮ ੲੀਰਾਨ ਤੇ ਅਮਰੀਕਾ ਨਾ ਕਰ ਸਕੇ ਕੀ ਓ ਕੰਮ ਨੂੰ ਨੇਪਰੇ ਚੜੌਣਗੇ ਹਿੰਦੀ ਚੀਨੀ ਭਾੲੀ ਭਾੲੀ; ਅਖੇ ਵਿਸ਼ਵ ਯੁੱਧ ਤੀਜਾ ਹਾਜਰ ਜੀ! ਸੱਚੀ ਗੱਲ ੲਿਹ ਅੈ ਕਿ ਪਤਾ ਮੈਨੂੰ ਪਹਿਲੇ ਤੇ ਦੂਜੇ ਬਾਰੇ ਵੀ ਕੱਖ ਨੀ; ਓ ਕਹਾਵਤ ਤਾਂ ਸੁਣੀ ਹੀ ਹੋਣੀ ਕਿ ਵਹਿੰਦੀ ਗੰਗਾ 'ਚ ਹੱਥ ਧੋਣਾ!

No comments:

Post a Comment