Sunday, May 31, 2020

New post!

ਬਾਮ੍ਹਣੀ! ੲਿੱਕ ਵਾਰ ਰਾਹ ਜਾਂਦੇ 5 ਰੁਪਏ ਮਿਲੇ ਸੀ ਜਦੋਂ ਪੂੰਛ 'ਤੇ ਚੀਚੀ ੳੁਂਗਲ ਲਾੲੀ ਸੀ; ਬਸ ਫਿਰ ਕੀ? ਹੋ ਗਿਅਾ ਅੰਧ ਵਿਸ਼ਵਾਸੀ ਜਦੋਂ ਤੱਕ ਚੀਚੀ ੳੁਂਗਲ ਤੇ ਰੁਪਏ ਮਿਲਣ ਅਾਲਾ ਸਿਲਸਿਲਾ ਨਹੀਂ ਟੁੱਟਿਅਾ! https://t.co/h3o0VCOBhK

No comments:

Post a Comment