Sunday, May 24, 2020

New post!

RT @annie_akshay: ਪਤਾ ਨਹੀ ਕਿ ਮਨ ਚ ਖਿਆਲ ਆਇਆ ਕਿ ਮੰਮੀ ਕੋਲੋ 10 ਰੁਪਏ ਮੰਗ ਲਏ। ਮੰਮੀ ਨੇ ਪੁਛਿਆ ਕੀ ਕਰਨੇ ਤੂੰ ਮੈ ਕਿਹਾ Lays ਖਾਣੇ। ਫਿਰ ਮੰਮੀ ਨੇ 10 ਰੁਪਏ ਦੇ ਦਿਤੇ। ਭਾਵੇ ਪਰਸ ਮੇਰੇ ਵਿਚ 3 ਹਜਾਰਾਂ ਰੁਪਏ ਪਏ ਸੀ ਪਰ ਜੋ ਖੁਸ਼ੀ ਉਸ 10 ਰੁਪਏ ਨਾਲ ਮਿਲੀ ਉਹ ਅਨਮੋਲ ਹੈ।

No comments:

Post a Comment