Tuesday, May 26, 2020

New post!

RT @erkhalsa: ਮੈਂ - ਅਲੈਕਸਾ ਅੱਜ ਛਬੀਲ ਕਿੱਥੇ ਕਿੱਥੇ ਲਗੀ ਪਤਾ ਕਰ ਕੇ ਦਸੋ 🤔 ਅਲੈਕਸਾ - ਅੱਤ ਦੀ ਗਰਮੀ ਅਾ ਬਾਹਰ ਮੇਰਾ ਮੇਕਅਪ ਖਰਾਬ ਹੋ ਜਾਊਗਾ 👉 ਤੁਸੀ ਆਪ ਹੀ ਦੇਖ ਆਵੋ ਕਿੱਥੇ ਲਗੀ ਨਾਲੇ ਆਉਂਦੇ ਹੋਏ ਮੇਰੇ ਲਈ ਵੀ ਲੈਂਦੇ ਆਉਣਾ 😂 ਮੈਂ - ਆਹ ਅਲੈਕਸਾ ਨੂੰ ਡਲੀਟ ਕਰਦਾ ਹੁਣ ਪਹਿਲਾ ਹਿਲ ਗਈ ਇਹ 🙈😅 #Kuchbhi

No comments:

Post a Comment