Thursday, May 28, 2020

New post!

ਦੋ ਗਾਣੇ ਚੇਤੇ ਅੌਂਦੇ ਟਰੱਕਾਂ ਅਾਲੇ.. 1. ਤੇਰੇ ਯਾਰ ਨੇ ਲਿਅਾਂਦਾ ਏ ਟਰੱਕ ਨੀ; ਓਹਤੇ ਲਾ 'ਤਾ ਰਪੱੲੀਅਾ ਢਾੲੀ ਲੱਖ ਨੀ 🎼 2. ਨਵਾਂ ਲੈ ਲਿਅਾ ਟਰੱਕ ਤੇਰੇ ਯਾਰ ਨੇ ਨੀ ਬਾਬਿਅਾਂ ਦੇ ਚੱਲ ਬੱਲੀਏ 🎼 ਸਿੰਗਰਾਂ ਬਾਰੇ ਕੋੲੀ ਜਾਣਕਾਰੀ ਨੀ! https://t.co/5BhQNavbWt

No comments:

Post a Comment