Keep Calm; Thank God; Stay Blessed; Take Care; Read2smile.. https://facebook.com/Read2smile.in https://twitter.com/Read2smile https://ask.fm/Read2smile
Thursday, July 2, 2020
New post!
RT @karan_singh_d: ਗਾਹਕ-ਬਾਈ ਕੈਪਸੂਲ ਦਿਓ। ਮੈਂ-ਕਾਹਦੇ? ਗਾਹਕ-ਖਾਣ ਵਾਲੇ। ਮੈਂ- ਖਾਣ ਵਾਲੇ ਤਾਂ ਸਾਰੇ ਹੀ ਹੁੰਦੇ ਆ,ਤੂੰ ਕਾਹਦੇ ਵਾਸਤੇ ਲੈਣੇ? ਗਾਹਕ- ਆਂਏ ਤਾਂ ਪਤਾ ਨੀ ਪੁੱਛ ਕੇ ਆਉਣਾ😂
New post!
ਅਖੇ ਹੁਣ ਅੈਵੇਂ ਨਾ ਟਿਕਟੋਕ ਨੂੰ ਜਾੲੀ ਕੋਸੋ; ਵਹੀਰਾਂ ਘੱਤ ਲੋ ਵੱਲ ਰੋਪੋਸੋ! ਮਤਲਬ ਸੁਧਰਨਾ ਤਾਂ ਹੈ ੲੀ ਨੀ!
New post!
RT @Jhalli_ladki_: We as human beings are both different and much the same, in a paradoxical unity. We must not forget that what always holds more weight than the theory is the here-and-now-ness of the living human beings, who are constantly changing and evolving.
New post!
RT @humko_nhi_pta: ਨਿੱਕੇ ਭਰਾ ਦੀ ਇੰਸਟਾ ਤੇ ਸਟੋਰੀ ਚੈੱਕ ਕੀਤੀ ਤਾਂ ਪਤਾ ਲੱਗਾ ਚੰਡੀਗੜ ਫਿਰਦਾ ਪਿਆ ਮੈ ਫ਼ੋਨ ਕੀਤਾ ਤੇ ਪੁੱਛਿਆ ਉੱਥੇ ਕੀ ਕਰਦਾ ? ਕਹਿੰਦਾ ਜਨਮ ਦਿਨ ਮਨਾਉਣ ਆਏ ਹਾਂ ਮੈ ਕਿਹਾ ਕਿਸਦਾ ? ਕਹਿੰਦਾ ਮੇਰੇ ਦੋਸਤ ਜੱਗੂ ਦਾ ਮੈ ਕਿਹਾ ਉਹ ਤਾਂ ਪਿਛਲੇ ਸਾਲ ਇੰਗਲੈਂਡ ਚਲਾ ਗਿਆ ਸੀ ਕਹਿੰਦਾ ਆਹੋ ਪਰ ਅਸੀਂ ਤਾਂ ਮਨਾਉਣਾ ਹੀ ਆ ਚੜਦੀ ਉਮਰ ਦੇ ਯਰਾਨੇ 😂
New post!
RT @imArshDhillon: ਬਦਲਣਾ ਫਿਤਰਤ ਏ, ਦੁਨੀਆਦਾਰੀ ਏ। ਵਕਤਾਂ ਦਾ। ਰੁੱਤਾਂ ਦਾ। ਇਨਸਾਨਾਂ ਦਾ। ਖੁਸ਼ੀਆਂ ਦਾ ਗਮਾਂ ਚ' ਤਬਦੀਲ ਹੋਣਾ। ਗਮਾਂ ਬਾਅਦ ਮੁੜ ਬਹਾਰਾਂ ਦਾ ਆਉਣਾ। ਫ਼ਿਤਰਤ - ਸੁਭਾਅ।
New post!
Told my mom I am having anxiety; She blamed: ਅਖੇ ਚਿੜਾ ਤਾਂ ਤੂੰ ਪਹਿਲਾਂ ਹੀ ਸੀ; ਹੁਣ ਚਿੜਚਿੜਾ ਵੀ ਹੋ ਗਿਅੈਂ! https://t.co/DIeQLXcmQK
New post!
RT @ihslohat: ਮੇਰੇ ਸਾਰੇ ਟਵੀਟ ਪੰਜਾਬੀ ਚ ਹੁੰਦੇ ਹਨ ਇਸਦਾ ਇਹ ਮਤਲਬ ਨਹੀਂ ਕਿ English is not coming to me.
New post!
RT @humko_nhi_pta: ਜਿਹੋ ਜਿਹੀਆਂ ਤੇਰੀਆਂ ਹਰਕਤਾਂ ਨੇ ਆਪਣੀ ਰੰਨ ਤੋ ਛਿੱਤਰ ਖਾਇਆ ਕਰੇਗਾ ਵੇਖਲੀ https://t.co/ENKhZanprD
New post!
ਤੁਸੀਂ ਰੱਖੋ ਜੋ ਮਰਜੀ ਨਾਮ ਪਰ ਮੈਂ ਤਾਂ ਰੱਖੂੰ ਭਟੂਰੇ ਛੋਲੇ ਬੲੀ ਅਮਨਦੀਪ ਬੋਲੇ; ਬੋਲੇ ਬੲੀ @lefty__here ਬੋਲੇ 🎼
New post!
RT @golubeerji: Why are they called ShowerThoughts when most of them occur to us in the loo?
New post!
RT @beingsundar: pehle earphones sath me dena band ab charger bhi nahi ab aage dabba me bas manuals honge, phone alag se kharido
New post!
RT @jessedhammu: Pro tip: Glue a dead wasp on your palm. You can then slap anyone as hard as you want, and then pretend like you just saved them.
New post!
ਅਖੇ ਪਹਿਲੇ ਵੀਕ ਖੁਸ਼ ਹੋੲਿਅਾ; ਦੂਜੇ ਵੀਕ ਪਤਾ ਨੀ ਕਿਹੜੇ ਕਿਹੜੇ ਜਜ਼ਬਾਤ ਜਗਾਏ; ਤੀਜੇ ਵੀਕ ਨਵਾਂ ੲੀ ਕਲੇਸ਼ ਪਾ ਗੲੀ 🎼 https://t.co/Y9th6QqNQW https://t.co/Kng6Ch0C0c
New post!
RT @pamsmart260: ਤੁਹਾਡੀਆ ਮੁਸੀਬਤਾਂ ਦਾ ਹੱਲ ਤੁਸੀਂ ਹੀ ਕਰਨਾ ਹੈ, ਦੂਸਰੇ ਤਾਂ ਸਿਰਫ ਸਲਾਹਾਂ ਹੀ ਦੇ ਸਕਦੇ ਹਨ !!
Subscribe to:
Posts (Atom)