Friday, September 25, 2020

New post!

RT @NabheWalaRaman: ਪਾਰਟੀਬਾਜੀ ਤੋਂ ਉੱਪਰ ਉੱਠ ਇਸ ਸਮੇਂ ਇੱਕ ਹੋਣ ਦੀ ਲੋੜ ਹੈ, ਜੇ ਅੱਜ ਅਸੀਂ ਕਿਸਾਨਾਂ ਦਾ ਸਾਥ ਨਾ ਦਿੱਤਾ ਤਾਂ ਸ਼ਾਇਦ ਕੁੱਝ ਜ਼ਿਆਦਾ ਦੇਰ ਹੋ ਜਾਵੇਗੀ... #SayNoToFarmBills

New post!

RT @TheSikhBlood: ਕਿਸਾਨਾਂ ਦਾ ਸ਼ੋਸ਼ਣ ਕਰਨਾ ਬੰਦ ਕਰੋ। #TakeBackFarmersAct

New post!

RT @Lakshiv17: ਬਾਪੂ ਸਵੇਰੇ ੩-੪ ਵਜੇ ਪਾਣੀ ਲਾਉਣ ਵੇਲੇ ਸੱਪਾਂ ਦੀਆ ਸਿਰੀਆ ਤੇ ਪੈਰ ਰੱਖ ਕੇ ਲੰਘ ਜਾਦਾਂ ਸੀ, ਜਿਹੜਾ ਸੱਪਾਂ ਤੋ ਨਹੀਂ ਡਰਿਆ ਉਹ ਸਪੋਲਿਆ ਤੋ ਕਿਵੇਂ ਡਰ ਜਾਉ ? #SayNoToFarmBills

New post!

RT @NabheWalaRaman: Jai Jawan Jai Kisan #SayNoToFarmBills

New post!

RT @NabheWalaRaman: #SayNoToFarmBills https://t.co/dqaeZfEzsh

New post!

RT @Lakshiv17: ਬਜ਼ੁਰਗਾਂ ਦੇ ਖੇਤਾਂ ਵਿੱਚ ਵਹਾਏ ਪਸੀਨੇ ਨਾਲ ਅਸੀਂ AC ਤੱਕ ਪਹੁੰਚੇ ਹਾਂ, ਹੁਣ ਸਮਾਂ ਉਸ ਪਸੀਨੇ ਦਾ ਥੋੜਾ ਵਿਆਜ ਲਾਉਣ ਦਾ.. #SayNoToFarmBills

New post!

RT @Bluntdeep: ਕਿਸਾਨ ਹੈ ਤਾਂ ਖੁਸ਼ਹਾਲੀ ਹੈ। #SayNoToFarmBills

New post!

RT @NabheWalaRaman: ਕਰਕੇ ਸ਼ਾਹੂਕਾਰਾਂ ਨਾਲ ਸੌਦਾ, ਅੱਜ ਅੰਨਦਾਤਾ ਸੜਕਾਂ ਤੇ ਰੌਲ ਦਿੱਤਾ ।। #TakeBackFarmersAct

New post!

RT @NabheWalaRaman: ਹਾਂਜੀ ਕੌਣ ਕੌਣ ਹਾਜਰ ਹੈ ਟਰੈਂਡ ਵਿੱਚ ਹਿੱਸਾ ਪਾਉਣ ਲਈ... #SayNoToFarmBills

New post!

RT @Ludhianviz: ਸਰਕਾਰ ਹੁਣ ਇਹ ਵੀ ਨਹੀ ਕਹਿ ਸਕਦੀ ਕਿ ਕਰੋਨਾ ਨਹੀ ਹੈ, ਜੇ ਕਹਿੰਦੀ ਹੈ ਨਹੀ ਹੈ ਤੇ ਫਿਰ ਪਹਿਲਾ ਕੀ ਸੀ ? ਕਰੋਨਾ ਸੀ ਵੀ ਕਿ ਨਹੀ। ਸਬ ਗੋਲਮਾਲ ਹੈ। #covid19isscam

New post!

RT @RamnsekhonRamn: ਜੇ ਤੁਸੀਂ ਥੱਕ ਚੁਕੇ ਹੋ ਤਾਂ ਤੁਸੀਂ ਅਣਥੱਕ ਕਿਸਾਨ ਦੇ ਘਰੋਂ ਨਹੀਂ ਹੋ। #TakeBackFarmersAct

New post!

RT @NabheWalaRaman: ਡੱਟ ਕੇ ਪ੍ਰਦਰਸ਼ਨ ਕਰੋ ਸਾਰਾ ਪੰਜਾਬ ਤੁਹਾਡੇ ਨਾਲ ਹੈ #TakeBackFarmersAct

New post!

New post!




New post!


New post!


New post!


New post!