Keep Calm; Thank God; Stay Blessed; Take Care; Read2smile.. https://facebook.com/Read2smile.in https://twitter.com/Read2smile https://ask.fm/Read2smile
Tuesday, June 16, 2020
New post!
ਜੋ ਕੰਮ ੲੀਰਾਨ ਤੇ ਅਮਰੀਕਾ ਨਾ ਕਰ ਸਕੇ ਕੀ ਓ ਕੰਮ ਨੂੰ ਨੇਪਰੇ ਚੜੌਣਗੇ ਹਿੰਦੀ ਚੀਨੀ ਭਾੲੀ ਭਾੲੀ; ਅਖੇ ਵਿਸ਼ਵ ਯੁੱਧ ਤੀਜਾ ਹਾਜਰ ਜੀ! ਸੱਚੀ ਗੱਲ ੲਿਹ ਅੈ ਕਿ ਪਤਾ ਮੈਨੂੰ ਪਹਿਲੇ ਤੇ ਦੂਜੇ ਬਾਰੇ ਵੀ ਕੱਖ ਨੀ; ਓ ਕਹਾਵਤ ਤਾਂ ਸੁਣੀ ਹੀ ਹੋਣੀ ਕਿ ਵਹਿੰਦੀ ਗੰਗਾ 'ਚ ਹੱਥ ਧੋਣਾ!
New post!
RT @SimplySimple_me: There can be a Plan A, Plan B or even Plan C but many a times nothing works where there is planned conspiracy.
New post!
RT @im_Gurpreet82: PUB-G ਕਬਜੀ ਦੋਨੋਂ ਇੱਕੋ ਜਿਹੀਆਂ ਹੁੰਦਾ ਕੁਝ ਵੀ ਨਹੀਂ ਬਸ ਆਦਮੀ ਇੱਕੋ ਜਗਾ ਤੇ ਬੈਠਾ ਜੋਰ ਲਾਈ ਜਾਂਦਾ ਹੈ 😆 #tuesdayvibes
New post!
RT @imtakhar: ਦੁਨੀਆ ਦਾ ਸਭ ਤੋਂ ਸੁਖੀ ਇਨਸਾਨ ਓਹ ਹੁੰਦਾ... ਜਿਸਨੂੰ ਮੰਜੇ ਤੇ ਪੈਂਦਿਆਂ ਸਾਰ ਨੀਂਦ ਅਾ ਜਾਵੇ ਅਤੇ ਸਵੇਰੇ ਉੱਠਦਿਆਂ ਸਾਰ ਟੱਟੀ ਅਾ ਜਾਵੇ।
New post!
RT @ihslohat: ਸਾਹ ਭਰ ਕਿ ਆਕਾਸ਼ ਫੈਲੇ ਪਿਆਰ ਕਰ ਕਿ ਧਰਤੀ ਤੁਰੇ ਸ਼ਬਦ ਨਾ ਹੋ ਫੁੱਲ ਹੋ ਦੇਖ ਕਿਣਕੇ ਚ ਬ੍ਰਹਿਮੰਡ ਦੀ ਆਤਮਾ।
New post!
Life is nothing but a journey from if you're happy and you know it, clap your hands 🎼 to if you're scared and you know it, wash your hands 🎼 Zindagi aur kuch bhi nahi bas hath dhote dhote kat jaani (not B Praak wala) hai 🎼
New post!
Paranormal experts say, if u look in the mirror at 3:00 in the night & shout bloody Mary 3 times, you'll hear ur dad shouting, "Soja #%$£%#€"!
New post!
ੲਿੱਕ ਅਾ ਵੀ ਤਾਂ ਸੀ! ਅਖੇ ਬੋਲੇ ਨੀ ਬੰਬੀਹਾ ਬੋਲੇ; ਸ਼ਾਵਾ ਨੀ ਬੰਬੀਹਾ ਬੋਲੇ; ਸਿਖਰ ਦੁਪਹਿਰੇ ਅੰਦਰ ਤੇਰਾ ਪਤੰਦਰ ਨੀ ਬੰਬੀਹਾ ਬੋਲੇ; ਬੋਲੇ ਨੀ ਬੰਬੀਹਾ ਬੋਲੇ 🎼
Subscribe to:
Posts (Atom)