Tuesday, August 18, 2020

New post!

RT @Sukhmnjot_gill: ਉਮੀਦ ਚ’ ਰਿੜਕਦੀ ਹੋਈ ਆਸ ਹਾਂ ਜਾਂ ਕਿਸੇ ਨਵੇਂ ਦਿਨ ਦੀ ਪਰਭਾਤ ਹਾਂ ਵੀਰੇ ਦੀ ਪੱਗ ਦਾ ਲੜ ਹਾਂ ਜਾਂ ਆਪਣੇ ਨਾਲ ਜੱਦੋ ਜਹਿਦ ਕਰਦੀ ਅੜ ਹਾਂ ਜਵਾਕ ਤੇ ਆਉਣ ਵਾਲਾ ਮੋਹ ਹਾਂ ਜਾਂ ਚੰਨ ਤਾਰਿਆਂ ਵਰਗੀ ਅਣਮੁੱਲੀ ਜਹੀ ਸ਼ੋਹ ਹਾਂ ਹਰ ਵਾਰੀ ਪੱਟਿਆ ਜਾਣ ਵਾਲਾ ਘਾਹ ਹਾਂ ਜਾਂ ਕਿਸੇ ਨਵੀਂ ਦੁਨਿਆ ਨੂੰ ਜਾਂਦਾ ਰਾਹ ਹਾਂ ~🌸🌻 https://t.co/IWSN2NSXXE

New post!

RT @ihslohat: ਆਖਰ ਮੀਂਹ ਪਿਆ ਅੱਜ ਸਿਰਫ਼ 15 ਮਿੰਟ ਵਾਸਤੇ, ਠੰਡਕ ਤਾਂ ਕੀ ਹੋਣੀ ਸੀ ਹੁੰਮਸ ਵਧੀ ਪਈ ਅਾ।

New post!

RT @Archu1611: ਮੈਂ ਕੌਣ ਹਾਂ? ਜ਼ਮੀਨ ਦਾ ਆਸਮਾਨ ਹਾਂ ਜਾ ਬੇਬੇ ਬਾਪੂ ਦਾ ਮਾਨ ਹਾਂ ਨਦੀਆਂ ਦਾ ਸ਼ੋਰ ਹਾਂ ਜਾ ਤਤੀ ਹਵਾਵਾਂ ਦਾ ਰੋਸ਼ ਹਾਂ ਰੱਬ ਦੀ ਦਿੱਤੀ ਹੋਈ ਦਾਤ ਹਾਂ ਜਾ ਲੋਕਾਂ ਲਈਂ ਖੁਸ਼ੀਆਂ ਦੀ ਸੌਗਾਤ ਹਾਂ ਤੇਰੇ ਲਈ ਗੁਲਾਬ ਹਾਂ ਜਾ ਤੇਰੀ ਨੀਂਦਾ ਦਾ ਖਵਾਬ ਹਾਂ ~💫✨ https://t.co/lejQHRPYmd

New post!

RT @GurjivanSingh19: ਮੈਂ ਚੁੱਪ ਹਾਂ ਮੈਂ ਮੌਣ ਹਾਂ ਹਾਂ ਸੋਚ ਰਿਹਾ ਮੈਂ ਕੌਣ ਹਾਂ ਹਾਂ ਮਿੱਟੀ ! ਜਾਂ ਪੌਣ ਹਾਂ ਹਾਂ ਪੱਤਝੜ ! ਜਾਂ ਸੌਂਣ ਹਾਂ ਹਾਂ ਵਿਰਲਾਪ ਜਾ ਗੌਣ ਹਾਂ ਹਾਂ ਮੁੱਕਣ ਜਾਂ ਹੋਣ ਹਾਂ ਮੈਂ ਕੌਣ ਹਾਂ 🍂 https://t.co/EMWUrV2ti9

New post!

RT @Iksafarzindagi: ਮੈਂ ਕੋਣ ਹਾਂ? ਕਦੇ ਕਦੇ ਮੈਂ ਖੁਦ ਸਵਾਲ ਕਰਦੀ ਹਾਂ ਜਦੋਂ ਮੈਂ ਆਪਣਾ ਦਿਲ ਪੜਦੀ ਹਾਂ ਮੈਂ ਕੀ ਸੀ ਤੇ ਕੀ ਬਣ ਰਹੀ ਹਾਂ ਕਦੇ ਕਦੇ ਮੈਂ ਖੁਦ ਨੂੰ ਸਵਾਲ ਕਰਦੀ ਹਾਂ ਕਦੇ ਬਹੁਤ ਖੁਸ਼ ਤੇ ਕਦੇ ਉਦਾਸ ਫਿਰ ਸੋਚਾਂ ਕਿਉਂ ਕਦੇ ਕਦੇ ਮੈਂ ਖੁਦ ਨੂੰ ਸਵਾਲ ਕਰਦੀ ਹਾਂ 🍁#ਗਿੱਲ🖤 https://t.co/p7vJ8rdvhz

New post!

RT @PunjabiSaanj: ਮੈਂ ਕੌਣ ਹਾਂ? ਬਦਲਤੀ ਹੋਈ ਰੁੱਤ ਹਾਂ ਜਾਂ ਕਿਸੇ ਮੁਟਿਆਰ ਦੀ ਲੰਬੀ ਗੁੱਤ ਹਾਂ ਹਰ ਪਲ ਰੰਗ ਬਦਲਦਾ ਚੇਹਰਾ ਹਾਂ ਜਾਂ ਰੂਹ ਦੇ ਅੱਗੇ ਪਿੱਛੇ ਲੱਗਿਆ ਪੇਹਰਾ ਹਾਂ ਤੇਰੀ ਤੇ ਮੇਰੀ ਮਨਪਸੰਦ ਕਿਤਾਬ ਹਾਂ ਜਾਂ ਤੇਰੇ ਤੇ ਮੇਰੇ ਸੁਪਨਿਆਂ ਦਾ ਖਿਤਾਬ ਹਾਂ ਛੋਟੇ ਬੱਚੇ ਲਈ ਮਾਂ ਦੀ ਕਹਾਣੀ ਹਾਂ ਜਾਂ ਤੇਰੇ ਦਿਲ ਦੇ ਮਹਿਲ ਦੀ ਰਾਣੀ ਹਾਂ Participate ਕਰੋ

New post!

ਮੈਂ ਜੀਵ ਹਾਂ ਸਜੀਵ ਹਾਂ ਨਿਰਜੀਵ ਹਾਂ ਮੈਂ ਮਾਇਆ ਹਾਂ ਮੈਂ ਜਾਲ ਹਾਂ ਮੈਂ ਕਾਲ ਹਾਂ ਕਈਆਂ ਲਈ ਆਕਾਰ ਹਾਂ ਕਈ ਕਹਿੰਦੇ ਮੈਂ ਨਿਰਾਕਾਰ ਹਾਂ ਜਦ ਹੋਵਾਂ ਬਸ ਮੈਂ ਹੀ ਮੈਂ, ਓਦੋਂ ਮੈਂ ਹੰਕਾਰ ਹਾਂ ਸੁੱਖ ਵੇਲੇ ਹਾਸਾ ਹਾਂ ਦੁੱਖ ਵੇਲੇ ਰੌਣ ਹਾਂ ਖਾਮੋਸ਼ੀ 😇 ਜਿਹੀ ਇੱਕ ਛਾ ਜਾਂਦੀ ਜਦ ਤਜਰਬਾ ਹੁੰਦੈ, ਬਈ ਮੈਂ ਕੌਣ ਹਾਂ ਮੈਂ ਕੌਣ ਹਾਂ ਮੈਂ ਕੌਣ ਹਾਂ! https://t.co/fCV5VjOPnm

New post!

ਦੋਸਤ: ਆਜਾ ਅੱਜ ਸ਼ਰਾਬ ਪੀਏ! ਮੈਂ: ਯਾਰ ਆ bacardi-an ਗੱਲਾਂ ਨਾ ਕਰਣ ਲੱਗ ਜਾਇਆ ਕਰ!

New post!

He: So what's the plan? She: Zara zara dhehekata hai; behakata hai; aj toh mera tan badan; mai pyasi hu; mujhe bhar le apni bahon mein 🎼 He: *Chachu mujhe pasine kyu aa rahe hain?* https://t.co/5ZDPHoJ7yv

New post!

RT @NabheWalaRaman: https://t.co/tfNUZ1vQCj

New post!

RT @jatt_junction: 😁 ਵਾਹ https://t.co/6jn6XRi6Nf

New post!

Umeed pe toh jo hai so hai hi; exceptions pe dunia kayam hai! That's it!

New post!

RT @mystic_shiva: इसलिए फेल हुआ https://t.co/UGFreWWAdG

New post!

ਗਿਫਟਾਂ ਦੇ ਲੇਖੇ ਲਗ ਗਈ; ੳੁਮਰਾਂ ਦੀ ਪੂੰਜੀ ਜੀ 🎼 https://t.co/JrxN5eWpRS

New post!

Go slow; work in progress! ਅਖੇ Diversion ahead! ਵੱਲੋਂ:- ਸੜਕ ਨਿਰਮਾਣ ਵਿਭਾਗ! https://t.co/P38Nc48X75

New post!

A Kay can understand crows' language! ਅਖੇ ਕਾਂ ਬੋਲੇ ਬਨੇਰੇ 'ਤੇ; ਮੈਨੂੰ ਰਿਹਾ ਯਕੀਨ ਨਾ ਤੇਰੇ 'ਤੇ 🎼 ਕਮਾਲ ਦੀ ਕਲਾ ਐ ਬਈ!

New post!

Welcome back @lefty_here_

New post!

RT @ammy_sethi: Parents can relate to this. 😂 https://t.co/5ONTCa3zhb

New post!

RT @jessedhammu: https://t.co/t02fqUdKZ2

New post!

RT @hanjiokay: ਜੇ ਮੈਂ ਇਹ ਗੱਲ ਆਪਣੇ ਘਰੇ ਦੱਸ ਦਿੱਤੀ ਤਾਂ ਏਵੈ ਗਾਲਾਂ ਵੀ ਪੈ ਸਕਦੀਆਂ ਨੇ, ਕਹਿਣਗੇ ਤੇ ਤੇਰੀ ਨੀਂਦ ਪੂਰੀ ਨਹੀਂ ਹੁੰਦੀ ਤੇਰੇ ਨਾਲ ਦੇ ਦੇਖਲਾ..

New post!

Two heart patients sitting and singing along.. ਅਖੇ दिल दीयां गल्लां; करांगे नाल नाल बहके 🎼

New post!

RT @advGaganSidhu: ਜ਼ਿੰਦਗੀ ਵਿੱਚ ਹਨੇਰੇ ਆਉਣ ਤਾਂ ਘਬਰਾਇਓ ਨਾ ਇਹੀ ਹਨੇਰੇ ਸਾਨੂੰ ਰੌਸ਼ਨੀ ਵੱਲ ਲੈ ਕੇ ਜਾਣਗੇ। #ਪੰਜਾਬ #ਪੰਜਾਬੀ

New post!

RT @Singhlicious: [In Mall] She: kaisi lag rhi hun me? Moti toh nhi? WordPlayer: bilkul thick lag rhi ho And the WordPlayer survived.

New post!

RT @bsingh1469: ਦੇਸ ੫ ਆਬ ਤੋ ਆਇਆਂ ਨੂੰ ਪਾਣੀਆਂ ਦਾ ਬਹੁਤੈ ਮੋਹ ਆਉਦੈ .. https://t.co/RADMcJfp3p