RT @humko_nhi_pta: ਨਿੱਕੇ ਭਰਾ ਦੀ ਇੰਸਟਾ ਤੇ ਸਟੋਰੀ ਚੈੱਕ ਕੀਤੀ ਤਾਂ ਪਤਾ ਲੱਗਾ ਚੰਡੀਗੜ ਫਿਰਦਾ ਪਿਆ ਮੈ ਫ਼ੋਨ ਕੀਤਾ ਤੇ ਪੁੱਛਿਆ ਉੱਥੇ ਕੀ ਕਰਦਾ ? ਕਹਿੰਦਾ ਜਨਮ ਦਿਨ ਮਨਾਉਣ ਆਏ ਹਾਂ ਮੈ ਕਿਹਾ ਕਿਸਦਾ ? ਕਹਿੰਦਾ ਮੇਰੇ ਦੋਸਤ ਜੱਗੂ ਦਾ ਮੈ ਕਿਹਾ ਉਹ ਤਾਂ ਪਿਛਲੇ ਸਾਲ ਇੰਗਲੈਂਡ ਚਲਾ ਗਿਆ ਸੀ ਕਹਿੰਦਾ ਆਹੋ ਪਰ ਅਸੀਂ ਤਾਂ ਮਨਾਉਣਾ ਹੀ ਆ ਚੜਦੀ ਉਮਰ ਦੇ ਯਰਾਨੇ 😂
No comments:
Post a Comment