Tuesday, June 23, 2020

New post!

ਸਾਰੀ ੳੁਮਰ ਮਨੌਦਿਅਾਂ ਲੰਘ ਗੲੀ ਅੈ; ਅੱਜ ਮੇਰਾ ਚਪੇੜਾਂ ਛੱਡਣ ਨੂੰ ਜੀਅ ਕਰਦੈ 🎼 ਲੋ ਹੋ ਗਿਅਾ ਨਾ ਮੂਡ ਸਵਿੰਗ!

New post!

ਅਖੇ ਨੀ ਗੱਲ ਤਾਂ ਜ਼ਰੂਰ ਕੋੲੀ ਅੈ 🎼 ਮਾਲਕੋ; ਬਾਬਿਓ and some more teasing words! https://t.co/sJvDHTCFwm https://t.co/Fk6fKd6m79

New post!

Aalo kachaalu beta kahaan gye the? 🎼 Lockdown tha; ghar pe hi so rahe the 🎼

New post!

ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ.. ਓਵਰਥਿੰਕਿੰਗ: ਅਣਗਿਣਤ ਹੁੰਦੇ ਨੇ ਜਨਾਬ; ੲਿੱਕ ਵਾਰ ਮੈਨੂੰ ਹਾਵੀ ਹੋਣ ਦਾ ਮੌਕਾ ਤਾਂ ਦਿਓ!

New post!

ਤੂੰ ਵੱਖ ਰੋਵੇਂ; ਮੈਂ ਵੱਖ ਰੋਵਾਂ 🎼 ਮਾਨਸਿਕ ਤਣਾਅ: ਪਰ ਮੈਂ ਤਾਂ ਦੋਵੇਂ ਪਾਸੇ ਹੀ ਹੱਸੂੰ ਤੇ ਹੋਰ ਵਧੂੰ ਫੁੱਲੂੰ!

New post!

RT @raggedtag: #truestory and apps https://t.co/PcS4xzr4JA

New post!

ਬਾਕੀ ਦੀਅਾਂ ਗੱਲਾਂ ਛੱਡੋ; ਬਿੱਲ ਮਾਫ ਹੋਣਾ ਚਾਹੀਦੈ 🎼 ਬਿਜਲੀ ਦਾ; ਤਾਲਾਬੰਦੀ ਦੌਰਾਨ; ਨੱਥੀ @AmritpalGrover

New post!

RT @Neet_Multani: English : Say it Quick.. Punjabi: 6 30 10...

New post!

https://t.co/jr9DXBmfpk

New post!

ਜ਼ਿੰਦਗੀ 'ਚ ਜਦੋਂ ਵੀ ਕੋੲੀ ਘਟਨਾ ਵਾਪਰਦੀ ਅੈ: ੲਿਹ ਜ਼ਿੰਦਗੀ ਅੈ, ੲਿੱਥੇ ਅਜਿਹਾ ਹੀ ਹੁੰਦੈ.. ਜਾਂ ਫਿਰ ੲਿਹ ਜ਼ਿੰਦਗੀ ਅੈ, ੲਿੱਥੇ ਅਜਿਹਾ ਵੀ ਹੁੰਦੈ! ਤੁਰਦੇ ਬਣੋ; ਠਹਿਰਾਓ!