RT @advGaganSidhu: (ਉਜਾੜਾ Ultra😣) ਇਕ ਸੀ 1947 ਦਾ migration period ਜਦੋਂ ਦੇਸ਼ ਦੀ ਵੰਡ ਨੇ ਲੋਕਾਂ ਦਾ ਉਜਾੜਾ ਕਰਕੇ ਏਧਰ ਓਧਰ ਲੋਕ ਉਜੜ ਕੇ ਆਏ।, , , (ਉਜਾੜਾ lite) ਹੁਣ ਟਿਕਟੋਕ ਦੇ ਬੰਦ ਹੋਣ ਕਰਕੇ ਜੋ ਜੋ ਵੀ ਉੱਜੜ ਕੇ ਟਵਿੱਟਰ ਤੇ ਆ ਕੇ ਮੁੜ ਵਸੇਬੇ ਦੀ ਕੋਸ਼ਿਸ਼ ਕਰਦੇ ਹੋਏ। 😂🤣. #ਪੰਜਾਬ #ਪੰਜਾਬੀ
No comments:
Post a Comment