Tuesday, July 14, 2020

New post!

RT @bsingh1469: ਰੁੱਗ, ਥੱਬੀ, ਸੱਥਰੀ ਤੇ ਪੰਡ ਦੱਸਿਓ ਨਖੱਤਾ, ਛੜਾ, ਦੁਹਾਜੂ ਨਾਲੇ ਰੰਡ ਦੱਸਿਓ ਟੱਪੇ, ਸਿੱਠਣੀ , ਘੋੜੀਆਂ, ਸੁਹਾਗ ਦੱਸਿਓ ਦੁਪੱਟਾ, ਚੁੰਨੀ, ਫੁਲਕਾਰੀਆਂ ਤੇ ਬਾਗ ਦੱਸਿਓ ਢੱਡ,ਇਕਤਾਰਾ ਤੇ ਸਾਂਭਕੇ ਰਬਾਬ ਰੱਖਿਓ ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ

New post!

RT @bsingh1469: ਠੱਕਾ, ਪੱਛੋਂ ਤੇ ਪੁਰੇ ਦੀ ਪੌਣ ਦੱਸਿਓ ਦੁੱਲਾ, ਜੱਗਾ, ਜਿਓਣਾ ਸਨ ਕੌਣ ਦੱਸਿਓ ਗਲੋਟਾ, ਛਿੱਕੂ, ਪੂਣੀ, ਖੱਡੀ ਤਾਣੀ ਦੱਸਿਓ ਜਪੁ, ਰਹਿਰਾਸ, ਸੋਹਿਲਾ ਅਨੰਦ ਬਾਣੀ ਦੱਸਿਓ ਲੇਹਾ, ਭੱਖੜਾ, ਸੂਲਾਂ ਸਾਂਭਕੇ ਗੁਲਾਬ ਰੱਖਿਓ ਆਉਂਦੀ ਪੀੜ੍ਹੀ ਜੋਗਾ ਸਾਂਭ .........

New post!

RT @bsingh1469: ਹਸਾਉਣੀ, ਕਹਾਣੀ, ਸਾਖੀ ਜਾਂ ਬਾਤ ਦੱਸਿਓ ਤ੍ਰਿਕਾਲਾਂ, ਲੌਹਢਾ, ਮੂੰਹ ਨੇਹਰਾ, ਪ੍ਰਭਾਤ ਦੱਸਿਓ ਕਹੀ, ਰੰਬੀ, ਤੰਗਲੀ, ਜਿੰਦਰਾ, ਸਲੰਘ ਦੱਸਿਓ ਪੀੜ੍ਹੀ , ਮੰਜਾ, ਮੂਹੜਾ ਤੇ ਪਲੰਘ ਦੱਸਿਓ ਸਾਂਭ ਚੂਰੀ, ਤੀਰ ,ਘੜਾ ,ਪੱਟ ਦਾ ਕਬਾਬ ਰੱਖਿਓ ਆਉਂਦੀ ਪੀੜ੍ਹੀ ਜੋਗਾ ....................

New post!

RT @bsingh1469: ਪੀਲੂ, ਵਾਰਸ, ਹਾਸ਼ਮ ਤੇ ਕਾਦਰਯਾਰ ਦੱਸਿਓ ਲਾਲ, ਤੇਜੇ, ਕਿਰਪਾਲ ਜਹੇ ਗੱਦਾਰ ਦੱਸਿਓ ਪਟਨਾ, ਚਮਕੌਰ, ਸਰਹੰਦ, ਮਾਛੀਵਾੜਾ ਦੱਸਿਓ ਛਿੰਝ, ਕੁਸ਼ਤੀ, ਬਾਜ਼ੀ ਤੇ ਅਖਾੜਾ ਦੱਸਿਓ ਸਭਰਾਓ, ਮੁੱਦਕੀ, ਚੇਤੇ ਖਿਦਰਾਣਾ ਢਾਬ ਰੱਖਿਓ ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ

New post!

RT @bsingh1469: ਦਹਾਜੂ ਕੀਹਨੂੰ ਆਖਦੇ ਤਰੌਜਾ ਕੀਹਨੂੰ ਕਹਿੰਦੇ ਨੇੰ, ਢੰਗਾ ਕੀਹਨੂੰ ਕਹਿੰਦੇ ਆ ਬਰੋਜਾ ਕੀਹਨੂੰ ਕਹਿੰਦੇ ਨੇ! ਹੁੰਦਾ ਕੀ ਤਿਓ ਅਤੇ ਘੂਰ ਦੱਸਿਓ, ਦਾਦੇ, ਨਾਨਕੇ, ਪਤੀਅਸ , ਪਤਿਓਅਰੇ ਦੱਸਿਓ ਕੁੜਮ, ਸ਼ਰੀਕੇ, ਪੇਕੇ , ਸਹੁਰੇ ਦੱਸਿਓ ਦੰਦਾਸਾ, ਨੱਥ, ਸੁਰਮਾ ਤੇ ਮੱਥੇ ਲਟ ਦੱਸਿਓ ਭਾਠ, ਡੰਗੋਤਰੇ, ਮਰਾਸੀ ਜਾਤ ਨੱਟ ਦੱਸਿਓ ਛੰਭ ਟੋਭਾ ਖੂਹ ਤੇ ਸਾਂਭ

New post!

RT @bsingh1469: ਹੁੰਦੀ ਕੀ ਸਲੰਘ ਤੇ ਸਲਾਂਭਾ ਕੀਹਨੂੰ ਕਹਿੰਦੇ ਨੇੰ, ਵਡਿਆਈ ਕੀ ਹੁੰਦੀ ਤੇ ਉਲਾਂਭਾ ਕੀਹਨੂੰ ਕਹਿੰਦੇ ਨੇੰ! ਨ੍ਹੇਰਣਾਂ,ਗੰਧੂਈ ਤੇ ਜੰਮੂਰ ਦੱਸਿਓ, ਏਹੇ ਬੱਚਿਆਂ ਨੂੰ ਲਫ਼ਜ ਜਰੂਰ ਦੱਸਿਓ! ਲਾਂਗਾ ਕੀਹਨੂੰ ਆਖਦੇ ਤੇ ਖੋਰੀ ਕੀਹਨੂੰ ਕਹਿੰਦੇ ਨੇੰ, ਚੋਬਰ ਕੀਹਨੂੰ ਆਖਦੇ ਤੇ ਘੋਰੀ ਕੀਹਨੂੰ ਕਹਿੰਦੇ ਨੇੰ! ਹੁੰਦਾ ਕੀ ਜਵਾਨੀ ਦਾ ਸਰੂਰ ਦੱਸਿਓ, ਏਹੇ https://t.co/VIepITocYX

New post!

RT @Dilkular: ਤਾਰਾ ਮੀਰਾ ਕੀਹਨੂੰ ਤੇ ਰਸੌੰਤ ਕੀਹਨੂੰ ਕਹਿੰਦੇ ਨੇ ਲਾਣਾਂ ਕੀਹਨੂੰ ਆਖਦੇ ਤੇ ਔੰਤ ਕੀਹਨੂੰ ਕਹਿੰਦੇ ਨੇ ਹੁੰਦੀ ਕੀ ਨਮੋਸ਼ੀ ਤੇ ਫਤੂਰ ਦੱਸਿਓ ਏਹੇ ਬੱਚਿਆ ਨੂੰ ਲਫ਼ਜ ਜਰੂਰ ਦੱਸਿਓ ਹੁੰਦਾ ਕੀ ਏ ਬਰੂ ਅਤੇ ਪੋਹਲੀ ਕੀਹਨੂੰ ਕਹਿੰਦੇ ਨੇ ਡੋਕਾ ਕੀਹਨੂੰ ਆਖਦੇ ਤੇ ਬੌਹਲੀ ਕੀਹਨੂੰ ਕਹਿੰਦੇ ਨੇ ਧਰੇਕ,ਲਸੂੜਾ ਤੇ ਧਤੂਰ ਦੱਸਿਓ ਏਹੇ ਬੱਚਿਆਂ ਨੂੰ ਲਫ਼ਜ

New post!

Oh God: https://t.co/pAhm38DBXu https://t.co/A0EUrrpKZi

New post!

RT @SharmaArt2: Commissioned work from Canada #ArtistOnTwitter #Sketching https://t.co/7WcwNih41w

New post!

RT @jessedhammu: Translation made simple. Punjabi English 4 Pickle 9 Daughter in Law 10 Tell me 12 Come outside 13 Your 22 Brother 32 Light 80 We 100 Sleep 3600 Sleep quickly

New post!

RT @erkhalsa: ਬਿੱਲੀ ਦਾ ਬਲੂਗੜਾ 😅😅 👉 ਮੇਰੇ ਕਜ਼ਨ ਦੇ ਘਰੇ ਟੈਂਕੀ ਕੋਲੇ ਆਹ ਜਵਾਕ ਬਿੱਲੀ ਦਾ ਮਿਲਿਆ 1 ਹਫਤੇ ਤੋਂ ਘਟ ਉਮਰ ਇਹਦੀ https://t.co/S6PpqsHpt0

New post!

RT @punjabiculturee: ਸੱਭ ਮਾਲਕ ਦੇ ਰੰਗ ਨੇ ਕਈ ਨੇ ਅਪਣੀ ਜਿੰਦਗੀ ਵਿੱਚ ਖੁਸ਼ ਬਹੁਤੇ ਤੰਗ ਨੇ #ਪੰਜਾਬੀ #ਪੰਜਾਬੀਸ਼ਾਇਰੀ

New post!

RT @ispotghosts: When your dadi ask you...putt meriyan salaayian kithe lukaayian ne... The stare you gave 😂🤣😂 https://t.co/Gk2PU5r44a

New post!

RT @ikpsgill1: Timepass 🤣 https://t.co/fapgBNlfdd

New post!

RT @Singhlicious: Aise kon karta hai 😂😭😂 https://t.co/ptaztjR6H4

New post!

ਨਿੱਬਾ ਨਿੱਬੀ ਗਏ ਬਜ਼ਾਰ; ਓਥੇ ਮਿਲਿਅਾ ਥਾਣੇਦਾਰ; ਥਾਣੇਦਾਰ ਨੇ ਮਾਰੀ ਸੋਟੀ; ਨਿੱਬਾ ਅਾਹੰਦਾ ਹਾਏ ਮੇਰੀ ਫਿਊਚਰ ਵਹੁਟੀ! 🎼 https://t.co/eKUBiojHjg https://t.co/1v3zf0CNiR

New post!

RT @advGaganSidhu: ਗ਼ੌਰ ਕਰਿਓ ਜਰੂਰ, ਮੁੰਡੇ ਦੀ ਗੱਲ ਤੇ😂 https://t.co/fjZ6wTH78d

New post!

RT @mahi85257981: ਟਵੀਟ ਪੜ ਕੇ ਲੱਗਿਆ ਸੀ ਕੀ ਸਾਰੇ ਸਿਆਣੇ ਲੋਕ ਨੇ ਇਥੇ, ਪਰ ਮੈਨੂੰ ਤਾਂ ਆ ਰਿਜ਼ਲਟ ਜਿਹਾ ਆਉਣ ਤੋਂ ਬਾਅਦ ਪਤਾ ਚੱਲਿਆ ਇਹ ਤਾਂ ਬਾਰਵੀ ਆਲੇ ਨਿਆਣੇ ਨੇ । 😬😬

New post!

ਰਿਜ਼ਲਟ 'ਤੋਂ ਬਾਦ ਪਤਾ ਲੱਗਾ ਕਿ ੲਿਹ ਸਾਰਾ ਮਹਿਕਮਾ ਟਵਿੱਟਰ ੳੁੱਤੇ ਹੁੰਦੈ 🎼 https://t.co/auAShBdDBW

New post!

ਬਾਕੀ ਜੇ ਫਿਰ ਵੀ ਤਲਾਕ ਤਲੂਕ ਹੀ ਕਰਾੳੁਣਾ ਤਾਂ ਆਜਿਓ ਮੇਰੇ ਕੋਲ! - ਅੈਡਵੋਕੇਟ ਗਗਨ ਸਿੱਧੂ! https://t.co/ekKEdSCPG7

New post!

English: Amitabh Bachhan! हिंदी: बिग बी! ਪੰਜਾਬੀ: ਲੰਬੂ! ਅਖੇ ਕਿੳੁਂ ਪੈਂਦੀਅਾਂ ਨੇ ਫਿਰ ਲਾਹਣਤਾਂ ਚੈਂਪਿਅਨ 🎼 ਹੁਣ ਗਾਲ੍ਹਾਂ ਨਾ ਕੱਢਣ ਲੱਗ ਜਿਓ; ਅੱਗੇ ੲੀ ਕਰੋਨਾ ਨੇ ਲੈਣੀ ਦੇਣੀ ੲਿੱਕ ਕਰ ਰੱਖੀ ਐ! https://t.co/8OcnnqQd66

New post!

RT @advGaganSidhu: ਅੱਜ ਫੇਰ ਉਹ ਰੌਲ਼ਾ ਰੱਪਾ,ਸਿਰ ਖਪਾ ਕੇ case file ਕਰਨਾ😅 ਲੋਕ ਫ਼ਿਲਮਾਂ ਦੇਖ ਦੇਖ ਸਮਝ ਦੇ ਆ ਕੀ ਤਲਾਕ 5 min ਦਾ ਕੰਮ ਐ😂😂 ਮੇਰਾ ਸਾਰੀ ਰਾਤ ਸਿਰ ਦਰਦ ਕਰਨੋ ਨੀ ਹਟਿਆ। 2nd fact, ਜੇਕਰ ਦੋਨੋਂ ਧਿਰਾਂ ਸਹਿਮਤ ਨਹੀਂ ਹੁੰਦੀਆਂ ਤਾਂ ਤਲਾਕ ਹੁੰਦਾ ਹੀ ਨਹੀਂ, ਬਸ ਖੱਜਲ ਹੀ ਹੁੰਦੇ ਆ😄 ਧੰਨਵਾਦ।

New post!

RT @advGaganSidhu: Fun facts: ਫ਼ਿਲਮਾਂ ਚ ਤਲਾਕ ਇਕ ਕਾਗਜ਼ ਦੇ ਟੁਕੜੇ ਤੇ ਦਸਤਖਤ ਕਰਕੇ ਹੋ ਜਾਂਦਾ😂 . . . In reality ਆਪਸੀ ਸਹਿਮਤੀ ਵਾਲੇ ਤਲਾਕ ਨੂੰ ਵੀ 6 ਮਹੀਨੇ ਲੱਗ ਜਾਂਦੇ ਆ, ਕੱਲ ਸਾਰਾ ਦਿਨ ਮੇਰਾ ਇਕ case file ਤਿਆਰ ਕਰਨ ਚ ਲੰਘ ਗਿਆ, 18 ਬੰਦਿਆਂ ਨੂੰ 18 ਵਾਰੀ ,ਕੱਲੇ ਕੱਲੇ ਨੂੰ ਸਮਝਾਉਣ ਤੋਂ ਬਾਅਦ ਫੇਰ ਕਿਤੇ ਦੋਨੋਂ ਧਿਰਾਂ ਦੀ ਸਹਿਮਤੀ ਬਣੀ 1/2