RT @Singh_Tweetz: ਮੈਂ ਇਹਨੂੰ ਪੈਰ ਲਾਉਣਾ ਤੇ ਤੈਨੂੰ ਪੈਟਰੋਲ ਪੰਪ ਤੱਕ ਛੱਡ ਆਉਂਦਾ ਤਾਂ ਉਹਦੇ ਚਿਹਰੇ ਤੇ ਰੌਣਕ ਆ ਗਈ ਕਿਉ ਕਿ ਪੈਟਰੋਲ ਪੰਪ ਅਜੇ ਕਾਫੀ ਦੂਰ ਸੀ ਉਹ ਬੈਠ ਗਿਆ ਤੇ ਮੈਂ ਓਹਦੇ ਮੋਟਰਸਾਈਕਲ ਨੂੰ ਪੈਰ ਲਾ ਕੇ ਉਹਨੂੰ ਪੈਟਰੋਲ ਪੰਪ ਤੱਕ ਛੱਡ ਦਿੱਤਾ ਮੋਟਰਾੲੀਕਲ ਤੋਂ ਉਤਾਰ ਕੇ ਉਹ ਕਹਿੰਦਾ ਵੀਰ ਜੀ ਧੰਨਵਾਦ ਤੁਹਾਡਾ ਮੈਂ ਕਿਹਾ ਕਾਕਾ ਹੈ ਵੀਰ ਹੀ ਕਹਿ
No comments:
Post a Comment