RT @Singh_Tweetz: ਇਕ ਵਾਰੀ ਮੈਂ ਆਪਣੀਆਂ ਭਤੀਜੀਆ ਨੂੰ ਸਕੂਲ ਤੋਂ ਲੈਣ ਗਿਆ ਤਾਂ ਜਾਂਦੇ ਨੇ ਦੇਖਿਆ ਇਕ 15-16 ਸਾਲ ਦਾ ਮੁੰਡਾ ਜਿਸਦੀ ਇਕ ਬਾਹ Artificial ਸੀ ਉਹ ਮੋਟਰਾਈਕਲ ਨੂੰ ਖਿੱਚ ਕੇ ਜਾਂਦਾ ਪਿਆ ਸੀ ਓਹਦੇ ਮੋਟਰਾਈਕਲ ਦਾ ਸ਼ਾਇਦ ਪੈਟਰੋਲ ਮੁੱਕ ਗਿਆ ਸੀ ਮੈਂ ਸੋਚਿਆ ਬੱਚੇ ਦੀ ਮਦਦ ਕਰਾ ਪਰ ਮੈਂ ਭਤੀਜੀਆਂ ਨੂੰ ਸਕੂਲ ਤੋਂ ਲੈਣ ਜਾਣਾ ਸੀ ਮੈਂ ਉਸ ਮੁੰਡੇ ਨੂੰ
No comments:
Post a Comment